Aagai Hee The Subh Kish Hoo-aa Avur Ke Jaanai Gi-aanaa
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥

This shabad is by Guru Arjan Dev in Raag Asa on Page 946
in Section 'Kaaraj Sagal Savaaray' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੧
Raag Asa Guru Arjan Dev


ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ

Agai Hee Thae Sabh Kishh Hooa Avar K Janai Giana ||

Everything is pre-ordained; what else can be known through study?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੨
Raag Asa Guru Arjan Dev


ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥

Bhool Chook Apana Barik Bakhasia Parabreham Bhagavana ||1||

The errant child has been forgiven by the Supreme Lord God. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੩
Raag Asa Guru Arjan Dev


ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ

Sathigur Maera Sadha Dhaeiala Mohi Dheen Ko Rakh Leea ||

My True Guru is always merciful; He has saved me, the meek one.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੪
Raag Asa Guru Arjan Dev


ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ

Kattia Rog Meha Sukh Paeia Har Anmrith Mukh Nam Dheea ||1|| Rehao ||

He has cured me of my disease, and I have obtained the greatest peace; He has placed the Ambrosial Name of the Lord in my mouth. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੫
Raag Asa Guru Arjan Dev


ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ

Anik Pap Maerae Pareharia Bandhhan Kattae Mukath Bheae ||

He has washed away my countless sins; He has cut away my bonds, and I am liberated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੬
Raag Asa Guru Arjan Dev


ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥

Andhh Koop Meha Ghor Thae Bah Pakar Gur Kadt Leeeae ||2||

He has taken me by the arm, and pulled me out of the terrible, deep dark pit. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੭
Raag Asa Guru Arjan Dev


ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ

Nirabho Bheae Sagal Bho Mittia Rakhae Rakhaneharae ||

I have become fearless, and all my fears have been erased. The Savior Lord has saved me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੮
Raag Asa Guru Arjan Dev


ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥

Aisee Dhath Thaeree Prabh Maerae Karaj Sagal Savarae ||3||

Such is Your generosity, O my God, that You have resolved all my affairs. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੯
Raag Asa Guru Arjan Dev


ਗੁਣ ਨਿਧਾਨ ਸਾਹਿਬ ਮਨਿ ਮੇਲਾ

Gun Nidhhan Sahib Man Maela ||

My mind has met with my Lord and Master, the treasure of excellence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੧੦
Raag Asa Guru Arjan Dev


ਸਰਣਿ ਪਇਆ ਨਾਨਕ ਸੁੋਹੇਲਾ ॥੪॥੯॥੪੮॥

Saran Paeia Naanak Suohaela ||4||9||48||

Taking to His Sanctuary, Nanak has become blissful. ||4||9||48||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੬ ਪੰ. ੧੧
Raag Asa Guru Arjan Dev