Adhum Chundaalee Bhee Brehumunee Soodhee The Sresutaa-ee Re
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥
in Section 'Hor Beanth Shabad' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੮
Raag Asa Guru Arjan Dev
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥
Adhham Chanddalee Bhee Brehamanee Soodhee Thae Sraesattaee Rae ||
The lowly outcaste becomes a Brahmin, and the untouchable sweeper becomes pure and sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੯
Raag Asa Guru Arjan Dev
ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥
Pathalee Akasee Sakhanee Lehabar Boojhee Khaee Rae ||1||
The burning desire of the nether regions and the etheric realms is finally quenched and extinguished. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੦
Raag Asa Guru Arjan Dev
ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥
Ghar Kee Bilaee Avar Sikhaee Moosa Dhaekh Ddaraee Rae ||
The house-cat has been taught otherwise, and is terrified upon seeing the mouse.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੧
Raag Asa Guru Arjan Dev
ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥
Aj Kai Vas Gur Keeno Kaehar Kookar Thinehi Lagaee Rae ||1|| Rehao ||
The Guru has put the tiger under the control of the sheep, and now, the dog eats grass. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੨
Raag Asa Guru Arjan Dev
ਬਾਝੁ ਥੂਨੀਆ ਛਪਰਾ ਥਾਮ੍ਆਿ ਨੀਘਰਿਆ ਘਰੁ ਪਾਇਆ ਰੇ ॥
Bajh Thhooneea Shhapara Thhamihaa Neegharia Ghar Paeia Rae ||
Without pillars, the roof is supported, and the homeless have found a home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੩
Raag Asa Guru Arjan Dev
ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥
Bin Jarreeeae Lai Jarriou Jarrava Thhaeva Acharaj Laeia Rae ||2||
Without the jeweller, the jewel has been set, and the wonderful stone shines forth. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੪
Raag Asa Guru Arjan Dev
ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥
Dhadhee Dhadh N Pahuchanehara Choopee Nirano Paeia Rae ||
The claimant does not succeed by placing his claim, but by keeping silent, he obtains justice.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੫
Raag Asa Guru Arjan Dev
ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥
Mal Dhuleechai Baithee Lae Mirathak Nain Dhikhalan Dhhaeia Rae ||3||
The dead sit on costly carpets, and what is seen with the eyes shall vanish. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੬
Raag Asa Guru Arjan Dev
ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥
Soee Ajan Kehai Mai Jana Jananehar N Shhana Rae ||
One who claims to know, is ignorant; he does not know the Knower of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੭
Raag Asa Guru Arjan Dev
ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥
Kahu Naanak Gur Amio Peeaeia Rasak Rasak Bigasana Rae ||4||5||44||
Says Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪੮
Raag Asa Guru Arjan Dev