Dhue Dhue Lochun Pekhaa
ਦੁਇ ਦੁਇ ਲੋਚਨ ਪੇਖਾ ॥
in Section 'Dharsan Dhekath Dhokh Nusai' of Amrit Keertan Gutka.
ਘਰੁ ੨ ॥
Ghar 2 ||
Second House||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੨
Raag Sorath Bhagat Kabir
ਦੁਇ ਦੁਇ ਲੋਚਨ ਪੇਖਾ ॥
Dhue Dhue Lochan Paekha ||
With both of my eyes, I look around;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੩
Raag Sorath Bhagat Kabir
ਹਉ ਹਰਿ ਬਿਨੁ ਅਉਰੁ ਨ ਦੇਖਾ ॥
Ho Har Bin Aour N Dhaekha ||
I don't see anything except the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੪
Raag Sorath Bhagat Kabir
ਨੈਨ ਰਹੇ ਰੰਗੁ ਲਾਈ ॥
Nain Rehae Rang Laee ||
My eyes gaze lovingly upon Him,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੫
Raag Sorath Bhagat Kabir
ਅਬ ਬੇ ਗਲ ਕਹਨੁ ਨ ਜਾਈ ॥੧॥
Ab Bae Gal Kehan N Jaee ||1||
And now, I cannot speak of anything else. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੬
Raag Sorath Bhagat Kabir
ਹਮਰਾ ਭਰਮੁ ਗਇਆ ਭਉ ਭਾਗਾ ॥
Hamara Bharam Gaeia Bho Bhaga ||
My doubts were removed, and my fear ran away,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੭
Raag Sorath Bhagat Kabir
ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥
Jab Ram Nam Chith Laga ||1|| Rehao ||
When my consciousness became attached to the Lord's Name. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੮
Raag Sorath Bhagat Kabir
ਬਾਜੀਗਰ ਡੰਕ ਬਜਾਈ ॥
Bajeegar Ddank Bajaee ||
When the magician beats his tambourine,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੧੯
Raag Sorath Bhagat Kabir
ਸਭ ਖਲਕ ਤਮਾਸੇ ਆਈ ॥
Sabh Khalak Thamasae Aee ||
Everyone comes to see the show.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੦
Raag Sorath Bhagat Kabir
ਬਾਜੀਗਰ ਸ੍ਵਾਂਗੁ ਸਕੇਲਾ ॥
Bajeegar Svang Sakaela ||
When the magician winds up his show,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੧
Raag Sorath Bhagat Kabir
ਅਪਨੇ ਰੰਗ ਰਵੈ ਅਕੇਲਾ ॥੨॥
Apanae Rang Ravai Akaela ||2||
Then he enjoys its play all alone. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੨
Raag Sorath Bhagat Kabir
ਕਥਨੀ ਕਹਿ ਭਰਮੁ ਨ ਜਾਈ ॥
Kathhanee Kehi Bharam N Jaee ||
By preaching sermons, one's doubt is not dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੩
Raag Sorath Bhagat Kabir
ਸਭ ਕਥਿ ਕਥਿ ਰਹੀ ਲੁਕਾਈ ॥
Sabh Kathh Kathh Rehee Lukaee ||
Everyone is tired of preaching and teaching.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੪
Raag Sorath Bhagat Kabir
ਜਾ ਕਉ ਗੁਰਮੁਖਿ ਆਪਿ ਬੁਝਾਈ ॥
Ja Ko Guramukh Ap Bujhaee ||
The Lord causes the Gurmukh to understand;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੫
Raag Sorath Bhagat Kabir
ਤਾ ਕੇ ਹਿਰਦੈ ਰਹਿਆ ਸਮਾਈ ॥੩॥
Tha Kae Hiradhai Rehia Samaee ||3||
His heart remains permeated with the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੬
Raag Sorath Bhagat Kabir
ਗੁਰ ਕਿੰਚਤ ਕਿਰਪਾ ਕੀਨੀ ॥
Gur Kinchath Kirapa Keenee ||
When the Guru grants even a bit of His Grace,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੭
Raag Sorath Bhagat Kabir
ਸਭੁ ਤਨੁ ਮਨੁ ਦੇਹ ਹਰਿ ਲੀਨੀ ॥
Sabh Than Man Dhaeh Har Leenee ||
One's body, mind and entire being are absorbed into the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੮
Raag Sorath Bhagat Kabir
ਕਹਿ ਕਬੀਰ ਰੰਗਿ ਰਾਤਾ ॥
Kehi Kabeer Rang Ratha ||
Says Kabeer, I am imbued with the Lord's Love;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੨੯
Raag Sorath Bhagat Kabir
ਮਿਲਿਓ ਜਗਜੀਵਨ ਦਾਤਾ ॥੪॥੪॥
Miliou Jagajeevan Dhatha ||4||4||
I have met with the Life of the world, the Great Giver. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੮ ਪੰ. ੩੦
Raag Sorath Bhagat Kabir