Dhunn Eihu Thaan Govindh Gun Gaaee
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥
in Section 'Amrit Nam Sada Nirmalee-aa' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧
Raag Gauri Guru Arjan Dev
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥
Dhhann Eihu Thhan Govindh Gun Gaeae ||
Blessed is this place, where the Glorious Praises of the Lord of the Universe are sung.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੨
Raag Gauri Guru Arjan Dev
ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥
Kusal Khaem Prabh Ap Basaeae ||1|| Rehao ||
God Himself bestows peace and pleasure. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੩
Raag Gauri Guru Arjan Dev
ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥
Bipath Theha Jeha Har Simaran Nahee ||
Misfortune occurs where the Lord is not remembered in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪
Raag Gauri Guru Arjan Dev
ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥
Kott Anandh Jeh Har Gun Gahee ||1||
There are millions of joys where the Glorious Praises of the Lord are sung. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੫
Raag Gauri Guru Arjan Dev
ਹਰਿ ਬਿਸਰਿਐ ਦੁਖ ਰੋਗ ਘਨੇਰੇ ॥
Har Bisariai Dhukh Rog Ghanaerae ||
Forgetting the Lord, all sorts of pains and diseases come.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੬
Raag Gauri Guru Arjan Dev
ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥
Prabh Saeva Jam Lagai N Naerae ||2||
Serving God, the Messenger of Death will not even approach you. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੭
Raag Gauri Guru Arjan Dev
ਸੋ ਵਡਭਾਗੀ ਨਿਹਚਲ ਥਾਨੁ ॥
So Vaddabhagee Nihachal Thhan ||
Very blessed, stable and sublime is that place,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੮
Raag Gauri Guru Arjan Dev
ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥
Jeh Japeeai Prabh Kaeval Nam ||3||
Where the Name of God alone is chanted. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੯
Raag Gauri Guru Arjan Dev
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥
Jeh Jaeeai Theh Nal Maera Suamee ||
Wherever I go, my Lord and Master is with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੦
Raag Gauri Guru Arjan Dev
ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥
Naanak Ko Milia Antharajamee ||4||89||158||
Nanak has met the Inner-knower, the Searcher of hearts. ||4||89||158||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੧੧
Raag Gauri Guru Arjan Dev