Hai Ko-ee Raam Pi-aaro Gaavai
ਹੈ ਕੋਈ ਰਾਮ ਪਿਆਰੋ ਗਾਵੈ ॥
in Section 'Kaaraj Sagal Savaaray' of Amrit Keertan Gutka.
ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮ: ੫
Gourree Bairagan Rehoeae Kae Shhanth Kae Ghar Ma 5
Gauree Bairaagan, Chhants Of Rehoay, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੦
Raag Gauri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੧
Raag Gauri Guru Arjan Dev
ਹੈ ਕੋਈ ਰਾਮ ਪਿਆਰੋ ਗਾਵੈ ॥
Hai Koee Ram Piaro Gavai ||
Is there anyone who will sing of the Beloved Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੨
Raag Gauri Guru Arjan Dev
ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥
Sarab Kalian Sookh Sach Pavai || Rehao ||
Surely, this will bring all pleasures and comforts. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੩
Raag Gauri Guru Arjan Dev
ਬਨੁ ਬਨੁ ਖੋਜਤ ਫਿਰਤ ਬੈਰਾਗੀ ॥
Ban Ban Khojath Firath Bairagee ||
The renunciate goes out into the woods, searching for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੪
Raag Gauri Guru Arjan Dev
ਬਿਰਲੇ ਕਾਹੂ ਏਕ ਲਿਵ ਲਾਗੀ ॥
Biralae Kahoo Eaek Liv Lagee ||
But those who embrace love for the One Lord are very rare.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੫
Raag Gauri Guru Arjan Dev
ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥
Jin Har Paeia Sae Vaddabhagee ||1||
Those who find the Lord are very fortunate and blessed. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੬
Raag Gauri Guru Arjan Dev
ਬ੍ਰਹਮਾਦਿਕ ਸਨਕਾਦਿਕ ਚਾਹੈ ॥
Brehamadhik Sanakadhik Chahai ||
The Gods like Brahma and Sanak yearn for Him;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੭
Raag Gauri Guru Arjan Dev
ਜੋਗੀ ਜਤੀ ਸਿਧ ਹਰਿ ਆਹੈ ॥
Jogee Jathee Sidhh Har Ahai ||
The Yogis, celibates and Siddhas yearn for the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੮
Raag Gauri Guru Arjan Dev
ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥
Jisehi Parapath So Har Gun Gahai ||2||
One who is so blessed, sings the Glorious Praises of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੨੯
Raag Gauri Guru Arjan Dev
ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥
Tha Kee Saran Jin Bisarath Nahee ||
I seek the Sanctuary of those who have not forgotten Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩੦
Raag Gauri Guru Arjan Dev
ਵਡਭਾਗੀ ਹਰਿ ਸੰਤ ਮਿਲਾਹੀ ॥
Vaddabhagee Har Santh Milahee ||
By great good fortune, one meets the Lord's Saint.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩੧
Raag Gauri Guru Arjan Dev
ਜਨਮ ਮਰਣ ਤਿਹ ਮੂਲੇ ਨਾਹੀ ॥੩॥
Janam Maran Thih Moolae Nahee ||3||
They are not subject to the cycle of birth and death. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩੨
Raag Gauri Guru Arjan Dev
ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥
Kar Kirapa Mil Preetham Piarae ||
Show Your Mercy, and lead me to meet You, O my Darling Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩੩
Raag Gauri Guru Arjan Dev
ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥
Bino Sunahu Prabh Ooch Aparae ||
Hear my prayer, O Lofty and Infinite God;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩੪
Raag Gauri Guru Arjan Dev
ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥
Naanak Mangath Nam Adhharae ||4||1||117||
Nanak begs for the Support of Your Name. ||4||1||117||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੪ ਪੰ. ੩੫
Raag Gauri Guru Arjan Dev