Kubeer Jaa Ghur Saadh Na Seveeahi Har Kee Sevaa Naahi
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥

This shabad is by Bhagat Kabir in Salok on Page 303
in Section 'Santhan Kee Mehmaa Kavan Vakhaano' of Amrit Keertan Gutka.

ਕਬੀਰ ਜਾ ਘਰ ਸਾਧ ਸੇਵੀਅਹਿ ਹਰਿ ਕੀ ਸੇਵਾ ਨਾਹਿ

Kabeer Ja Ghar Sadhh N Saeveeahi Har Kee Saeva Nahi ||

Kabeer, those houses in which neither the Holy nor the Lord are served

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੭
Salok Bhagat Kabir


ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥

Thae Ghar Marehatt Sarakhae Bhooth Basehi Thin Mahi ||192||

- those houses are like cremation grounds; demons dwell within them. ||192||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੩ ਪੰ. ੮
Salok Bhagat Kabir