Sri Guru Granth Sahib
Displaying Ang 1236 of 1430
- 1
- 2
- 3
- 4
ਅਨਿਕ ਪੁਰਖ ਅੰਸਾ ਅਵਤਾਰ ॥
Anik Purakh Ansaa Avathaar ||
Many beings take incarnation.
ਸਾਰੰਗ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧
Raag Sarang Guru Arjan Dev
ਅਨਿਕ ਇੰਦ੍ਰ ਊਭੇ ਦਰਬਾਰ ॥੩॥
Anik Eindhr Oobhae Dharabaar ||3||
Many Indras stand at the Lord's Door. ||3||
ਸਾਰੰਗ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧
Raag Sarang Guru Arjan Dev
ਅਨਿਕ ਪਵਨ ਪਾਵਕ ਅਰੁ ਨੀਰ ॥
Anik Pavan Paavak Ar Neer ||
Many winds, fires and waters.
ਸਾਰੰਗ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧
Raag Sarang Guru Arjan Dev
ਅਨਿਕ ਰਤਨ ਸਾਗਰ ਦਧਿ ਖੀਰ ॥
Anik Rathan Saagar Dhadhh Kheer ||
Many jewels, and oceans of butter and milk.
ਸਾਰੰਗ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੨
Raag Sarang Guru Arjan Dev
ਅਨਿਕ ਸੂਰ ਸਸੀਅਰ ਨਖਿਆਤਿ ॥
Anik Soor Saseear Nakhiaath ||
Many suns, moons and stars.
ਸਾਰੰਗ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੨
Raag Sarang Guru Arjan Dev
ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥
Anik Dhaevee Dhaevaa Bahu Bhaanth ||4||
Many gods and goddesses of so many kinds. ||4||
ਸਾਰੰਗ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੨
Raag Sarang Guru Arjan Dev
ਅਨਿਕ ਬਸੁਧਾ ਅਨਿਕ ਕਾਮਧੇਨ ॥
Anik Basudhhaa Anik Kaamadhhaen ||
Many earths, many wish-fulfilling cows.
ਸਾਰੰਗ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੩
Raag Sarang Guru Arjan Dev
ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥
Anik Paarajaath Anik Mukh Baen ||
Many miraculous Elysian trees, many Krishnas playing the flute.
ਸਾਰੰਗ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੩
Raag Sarang Guru Arjan Dev
ਅਨਿਕ ਅਕਾਸ ਅਨਿਕ ਪਾਤਾਲ ॥
Anik Akaas Anik Paathaal ||
Many Akaashic ethers, many nether regions of the underworld.
ਸਾਰੰਗ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੩
Raag Sarang Guru Arjan Dev
ਅਨਿਕ ਮੁਖੀ ਜਪੀਐ ਗੋਪਾਲ ॥੫॥
Anik Mukhee Japeeai Gopaal ||5||
Many mouths chant and meditate on the Lord. ||5||
ਸਾਰੰਗ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੪
Raag Sarang Guru Arjan Dev
ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥
Anik Saasathr Simrith Puraan ||
Many Shaastras, Simritees and Puraanas.
ਸਾਰੰਗ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੪
Raag Sarang Guru Arjan Dev
ਅਨਿਕ ਜੁਗਤਿ ਹੋਵਤ ਬਖਿਆਨ ॥
Anik Jugath Hovath Bakhiaan ||
Many ways in which we speak.
ਸਾਰੰਗ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੪
Raag Sarang Guru Arjan Dev
ਅਨਿਕ ਸਰੋਤੇ ਸੁਨਹਿ ਨਿਧਾਨ ॥
Anik Sarothae Sunehi Nidhhaan ||
Many listeners listen to the Lord of Treasure.
ਸਾਰੰਗ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੫
Raag Sarang Guru Arjan Dev
ਸਰਬ ਜੀਅ ਪੂਰਨ ਭਗਵਾਨ ॥੬॥
Sarab Jeea Pooran Bhagavaan ||6||
The Lord God totally permeates all beings. ||6||
ਸਾਰੰਗ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੫
Raag Sarang Guru Arjan Dev
ਅਨਿਕ ਧਰਮ ਅਨਿਕ ਕੁਮੇਰ ॥
Anik Dhharam Anik Kumaer ||
Many righteous judges of Dharma, many gods of wealth.
ਸਾਰੰਗ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੫
Raag Sarang Guru Arjan Dev
ਅਨਿਕ ਬਰਨ ਅਨਿਕ ਕਨਿਕ ਸੁਮੇਰ ॥
Anik Baran Anik Kanik Sumaer ||
Many gods of water, many mountains of gold.
ਸਾਰੰਗ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੬
Raag Sarang Guru Arjan Dev
ਅਨਿਕ ਸੇਖ ਨਵਤਨ ਨਾਮੁ ਲੇਹਿ ॥
Anik Saekh Navathan Naam Laehi ||
Many thousand-headed snakes, chanting ever-new Names of God.
ਸਾਰੰਗ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੬
Raag Sarang Guru Arjan Dev
ਪਾਰਬ੍ਰਹਮ ਕਾ ਅੰਤੁ ਨ ਤੇਹਿ ॥੭॥
Paarabreham Kaa Anth N Thaehi ||7||
They do not know the limits of the Supreme Lord God. ||7||
ਸਾਰੰਗ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੬
Raag Sarang Guru Arjan Dev
ਅਨਿਕ ਪੁਰੀਆ ਅਨਿਕ ਤਹ ਖੰਡ ॥
Anik Pureeaa Anik Theh Khandd ||
Many solar systems, many galaxies.
ਸਾਰੰਗ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੭
Raag Sarang Guru Arjan Dev
ਅਨਿਕ ਰੂਪ ਰੰਗ ਬ੍ਰਹਮੰਡ ॥
Anik Roop Rang Brehamandd ||
Many forms, colors and celestial realms.
ਸਾਰੰਗ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੭
Raag Sarang Guru Arjan Dev
ਅਨਿਕ ਬਨਾ ਅਨਿਕ ਫਲ ਮੂਲ ॥
Anik Banaa Anik Fal Mool ||
Many gardens, many fruits and roots.
ਸਾਰੰਗ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੭
Raag Sarang Guru Arjan Dev
ਆਪਹਿ ਸੂਖਮ ਆਪਹਿ ਅਸਥੂਲ ॥੮॥
Aapehi Sookham Aapehi Asathhool ||8||
He Himself is mind, and He Himself is matter. ||8||
ਸਾਰੰਗ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੮
Raag Sarang Guru Arjan Dev
ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥
Anik Jugaadh Dhinas Ar Raath ||
Many ages, days and nights.
ਸਾਰੰਗ (ਮਃ ੫) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੮
Raag Sarang Guru Arjan Dev
ਅਨਿਕ ਪਰਲਉ ਅਨਿਕ ਉਤਪਾਤਿ ॥
Anik Paralo Anik Outhapaath ||
Many apocalypses, many creations.
ਸਾਰੰਗ (ਮਃ ੫) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੮
Raag Sarang Guru Arjan Dev
ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥
Anik Jeea Jaa Kae Grih Maahi ||
Many beings are in His home.
ਸਾਰੰਗ (ਮਃ ੫) ਅਸਟ. (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੯
Raag Sarang Guru Arjan Dev
ਰਮਤ ਰਾਮ ਪੂਰਨ ਸ੍ਰਬ ਠਾਂਇ ॥੯॥
Ramath Raam Pooran Srab Thaane ||9||
The Lord is perfectly pervading all places. ||9||
ਸਾਰੰਗ (ਮਃ ੫) ਅਸਟ. (੨) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੯
Raag Sarang Guru Arjan Dev
ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥
Anik Maaeiaa Jaa Kee Lakhee N Jaae ||
Many Mayas, which cannot be known.
ਸਾਰੰਗ (ਮਃ ੫) ਅਸਟ. (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੯
Raag Sarang Guru Arjan Dev
ਅਨਿਕ ਕਲਾ ਖੇਲੈ ਹਰਿ ਰਾਇ ॥
Anik Kalaa Khaelai Har Raae ||
Many are the ways in which our Sovereign Lord plays.
ਸਾਰੰਗ (ਮਃ ੫) ਅਸਟ. (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੦
Raag Sarang Guru Arjan Dev
ਅਨਿਕ ਧੁਨਿਤ ਲਲਿਤ ਸੰਗੀਤ ॥
Anik Dhhunith Lalith Sangeeth ||
Many exquisite melodies sing of the Lord.
ਸਾਰੰਗ (ਮਃ ੫) ਅਸਟ. (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੦
Raag Sarang Guru Arjan Dev
ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥
Anik Gupath Pragattae Theh Cheeth ||10||
Many recording scribes of the conscious and subconscious are revealed there. ||10||
ਸਾਰੰਗ (ਮਃ ੫) ਅਸਟ. (੨) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੦
Raag Sarang Guru Arjan Dev
ਸਭ ਤੇ ਊਚ ਭਗਤ ਜਾ ਕੈ ਸੰਗਿ ॥
Sabh Thae Ooch Bhagath Jaa Kai Sang ||
He is above all, and yet He dwells with His devotees.
ਸਾਰੰਗ (ਮਃ ੫) ਅਸਟ. (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੧
Raag Sarang Guru Arjan Dev
ਆਠ ਪਹਰ ਗੁਨ ਗਾਵਹਿ ਰੰਗਿ ॥
Aath Pehar Gun Gaavehi Rang ||
Twenty-four hours a day, they sing His Praises with love.
ਸਾਰੰਗ (ਮਃ ੫) ਅਸਟ. (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੧
Raag Sarang Guru Arjan Dev
ਅਨਿਕ ਅਨਾਹਦ ਆਨੰਦ ਝੁਨਕਾਰ ॥
Anik Anaahadh Aanandh Jhunakaar ||
Many unstruck melodies resound and resonate with bliss.
ਸਾਰੰਗ (ਮਃ ੫) ਅਸਟ. (੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੧
Raag Sarang Guru Arjan Dev
ਉਆ ਰਸ ਕਾ ਕਛੁ ਅੰਤੁ ਨ ਪਾਰ ॥੧੧॥
Ouaa Ras Kaa Kashh Anth N Paar ||11||
There is no end or limit of that sublime essence. ||11||
ਸਾਰੰਗ (ਮਃ ੫) ਅਸਟ. (੨) ੧੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੨
Raag Sarang Guru Arjan Dev
ਸਤਿ ਪੁਰਖੁ ਸਤਿ ਅਸਥਾਨੁ ॥
Sath Purakh Sath Asathhaan ||
True is the Primal Being, and True is His dwelling.
ਸਾਰੰਗ (ਮਃ ੫) ਅਸਟ. (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੨
Raag Sarang Guru Arjan Dev
ਊਚ ਤੇ ਊਚ ਨਿਰਮਲ ਨਿਰਬਾਨੁ ॥
Ooch Thae Ooch Niramal Nirabaan ||
He is the Highest of the high, Immaculate and Detached, in Nirvaanaa.
ਸਾਰੰਗ (ਮਃ ੫) ਅਸਟ. (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੨
Raag Sarang Guru Arjan Dev
ਅਪੁਨਾ ਕੀਆ ਜਾਨਹਿ ਆਪਿ ॥
Apunaa Keeaa Jaanehi Aap ||
He alone knows His handiwork.
ਸਾਰੰਗ (ਮਃ ੫) ਅਸਟ. (੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੩
Raag Sarang Guru Arjan Dev
ਆਪੇ ਘਟਿ ਘਟਿ ਰਹਿਓ ਬਿਆਪਿ ॥
Aapae Ghatt Ghatt Rehiou Biaap ||
He Himself pervades each and every heart.
ਸਾਰੰਗ (ਮਃ ੫) ਅਸਟ. (੨) ੧੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੩
Raag Sarang Guru Arjan Dev
ਕ੍ਰਿਪਾ ਨਿਧਾਨ ਨਾਨਕ ਦਇਆਲ ॥
Kirapaa Nidhhaan Naanak Dhaeiaal ||
The Merciful Lord is the Treasure of Compassion, O Nanak.
ਸਾਰੰਗ (ਮਃ ੫) ਅਸਟ. (੨) ੧੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੩
Raag Sarang Guru Arjan Dev
ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥੧੨॥੧॥੨॥੨॥੩॥੭॥
Jin Japiaa Naanak Thae Bheae Nihaal ||12||1||2||2||3||7||
Those who chant and meditate on Him, O Nanak, are exalted and enraptured. ||12||1||2||2||3||7||
ਸਾਰੰਗ (ਮਃ ੫) ਅਸਟ. (੨) ੧੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੪
Raag Sarang Guru Arjan Dev
ਸਾਰਗ ਛੰਤ ਮਹਲਾ ੫
Saarag Shhanth Mehalaa 5
Saarang, Chhant, Fifth Mehl:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੬
ਸਭ ਦੇਖੀਐ ਅਨਭੈ ਕਾ ਦਾਤਾ ॥
Sabh Dhaekheeai Anabhai Kaa Dhaathaa ||
See the Giver of fearlessness in all.
ਸਾਰੰਗ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੬
Raag Sarang Guru Arjan Dev
ਘਟਿ ਘਟਿ ਪੂਰਨ ਹੈ ਅਲਿਪਾਤਾ ॥
Ghatt Ghatt Pooran Hai Alipaathaa ||
The Detached Lord is totally permeating each and every heart.
ਸਾਰੰਗ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੬
Raag Sarang Guru Arjan Dev
ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥
Ghatt Ghatt Pooran Kar Bisathheeran Jal Tharang Jio Rachan Keeaa ||
Like waves in the water, He created the creation.
ਸਾਰੰਗ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੬
Raag Sarang Guru Arjan Dev
ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥
Habh Ras Maanae Bhog Ghattaanae Aan N Beeaa Ko Thheeaa ||
He enjoys all tastes, and takes pleasure in all hearts. There is no other like Him at all.
ਸਾਰੰਗ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੭
Raag Sarang Guru Arjan Dev
ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥
Har Rangee Eik Rangee Thaakur Santhasang Prabh Jaathaa ||
The color of the Lord's Love is the one color of our Lord and Master; in the Saadh Sangat, the Company of the Holy, God is realized.
ਸਾਰੰਗ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੭
Raag Sarang Guru Arjan Dev
ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥
Naanak Dharas Leenaa Jio Jal Meenaa Sabh Dhaekheeai Anabhai Kaa Dhaathaa ||1||
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
ਸਾਰੰਗ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੮
Raag Sarang Guru Arjan Dev
ਕਉਨ ਉਪਮਾ ਦੇਉ ਕਵਨ ਬਡਾਈ ॥
Koun Oupamaa Dhaeo Kavan Baddaaee ||
What praises should I give, and what approval should I offer to Him?
ਸਾਰੰਗ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੯
Raag Sarang Guru Arjan Dev
ਪੂਰਨ ਪੂਰਿ ਰਹਿਓ ਸ੍ਰਬ ਠਾਈ ॥
Pooran Poor Rehiou Srab Thaaee ||
The Perfect Lord is totally pervading and permeating all places.
ਸਾਰੰਗ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੯
Raag Sarang Guru Arjan Dev
ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥
Pooran Manamohan Ghatt Ghatt Sohan Jab Khinchai Thab Shhaaee ||
The Perfect Enticing Lord adorns each and every heart. When He withdraws, the mortal turns to dust.
ਸਾਰੰਗ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੯
Raag Sarang Guru Arjan Dev