Sri Guru Granth Sahib
Displaying Ang 490 of 1430
- 1
- 2
- 3
- 4
ਰਾਗੁ ਗੂਜਰੀ ਮਹਲਾ ੩ ਘਰੁ ੧
Raag Goojaree Mehalaa 3 Ghar 1
Raag Goojaree, Third Mehl, First House:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੦
ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥
Dhhrig Eivaehaa Jeevanaa Jith Har Preeth N Paae ||
Cursed is that life, in which the Lord's Love is not obtained.
ਗੂਜਰੀ (੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੨
Raag Goojree Guru Amar Das
ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥
Jith Kanm Har Veesarai Dhoojai Lagai Jaae ||1||
Cursed is that occupation, in which the Lord is forgotten, and one becomes attached to duality. ||1||
ਗੂਜਰੀ (੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੨
Raag Goojree Guru Amar Das
ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥
Aisaa Sathigur Saeveeai Manaa Jith Saeviai Govidh Preeth Oopajai Avar Visar Sabh Jaae ||
Serve such a True Guru, O my mind, that by serving Him, God's Love may be produced, and all others may be forgotten.
ਗੂਜਰੀ (੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੩
Raag Goojree Guru Amar Das
ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥
Har Saethee Chith Gehi Rehai Jaraa Kaa Bho N Hovee Jeevan Padhavee Paae ||1|| Rehaao ||
Your consciousness shall remain attached to the Lord; there shall be no fear of old age, and the supreme status shall be obtained. ||1||Pause||
ਗੂਜਰੀ (੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੪
Raag Goojree Guru Amar Das
ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥
Gobindh Preeth Sio Eik Sehaj Oupajiaa Vaekh Jaisee Bhagath Banee ||
A divine peace wells up from God's Love; behold, it comes from devotional worship.
ਗੂਜਰੀ (੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੪
Raag Goojree Guru Amar Das
ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥
Aap Saethee Aap Khaaeiaa Thaa Man Niramal Hoaa Jothee Joth Samee ||2||
When my identity consumed my identical identity, then my mind became immaculately pure, and my light was blended with the Divine Light. ||2||
ਗੂਜਰੀ (੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੫
Raag Goojree Guru Amar Das
ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥
Bin Bhaagaa Aisaa Sathigur N Paaeeai Jae Lochai Sabh Koe ||
Without good fortune, such a True Guru cannot be found, no matter how much all may yearn for Him.
ਗੂਜਰੀ (੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੬
Raag Goojree Guru Amar Das
ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥
Koorrai Kee Paal Vichahu Nikalai Thaa Sadhaa Sukh Hoe ||3||
If the veil of falsehood is removed from within, then lasting peace is obtained. ||3||
ਗੂਜਰੀ (੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੬
Raag Goojree Guru Amar Das
ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥
Naanak Aisae Sathigur Kee Kiaa Ouhu Saevak Saevaa Karae Gur Aagai Jeeo Dhharaee ||
O Nanak, what service can the servant perform for such a True Guru? He should offer his life, his very soul, to the Guru.
ਗੂਜਰੀ (੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੭
Raag Goojree Guru Amar Das
ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥
Sathigur Kaa Bhaanaa Chith Karae Sathigur Aapae Kirapaa Karaee ||4||1||3||
If he focuses his consciousness on the Will of the True Guru, then the True Guru Himself will bless him. ||4||1||3||
ਗੂਜਰੀ (੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੮
Raag Goojree Guru Amar Das
ਗੂਜਰੀ ਮਹਲਾ ੩ ॥
Goojaree Mehalaa 3 ||
Goojaree, Third Mehl:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੦
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥
Har Kee Thum Saevaa Karahu Dhoojee Saevaa Karahu N Koe Jee ||
Serve the Lord; do not serve anyone else.
ਗੂਜਰੀ (੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੮
Raag Goojree Guru Amar Das
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥
Har Kee Saevaa Thae Manahu Chindhiaa Fal Paaeeai Dhoojee Saevaa Janam Birathhaa Jaae Jee ||1||
Serving the Lord, you shall obtain the fruits of your heart's desires; serving another, your life shall pass away in vain. ||1||
ਗੂਜਰੀ (੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੯
Raag Goojree Guru Amar Das
ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥
Har Maeree Preeth Reeth Hai Har Maeree Har Maeree Kathhaa Kehaanee Jee ||
The Lord is my Love, the Lord is my way of life, the Lord is my speech and conversation.
ਗੂਜਰੀ (੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੦
Raag Goojree Guru Amar Das
ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥
Gur Prasaadh Maeraa Man Bheejai Eaehaa Saev Banee Jeeo ||1|| Rehaao ||
By Guru's Grace, my mind is saturated with the Lord's Love; this is what makes up my service. ||1||Pause||
ਗੂਜਰੀ (੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੦
Raag Goojree Guru Amar Das
ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥
Har Maeraa Simrith Har Maeraa Saasathr Har Maeraa Bandhhap Har Maeraa Bhaaee ||
The Lord is my Simritees, the Lord is my Shaastras; the Lord is my relative and the Lord is my brother.
ਗੂਜਰੀ (੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੧
Raag Goojree Guru Amar Das
ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥
Har Kee Mai Bhookh Laagai Har Naam Maeraa Man Thripathai Har Maeraa Saak Anth Hoe Sakhaaee ||2||
I am hungry for the Lord; my mind is satisfied with the Name of the Lord. The Lord is my relation, my helper in the end. ||2||
ਗੂਜਰੀ (੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੨
Raag Goojree Guru Amar Das
ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥
Har Bin Hor Raas Koorree Hai Chaladhiaa Naal N Jaaee ||
Without the Lord, other assets are false. They do not go with the mortal when he departs.
ਗੂਜਰੀ (੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੩
Raag Goojree Guru Amar Das
ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥
Har Maeraa Dhhan Maerai Saathh Chaalai Jehaa Ho Jaao Theh Jaaee ||3||
The Lord is my wealth, which shall go with me; wherever I go, it will go. ||3||
ਗੂਜਰੀ (੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੩
Raag Goojree Guru Amar Das
ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥
So Jhoothaa Jo Jhoothae Laagai Jhoothae Karam Kamaaee ||
One who is attached to falsehood is false; false are the deeds he does.
ਗੂਜਰੀ (੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੪
Raag Goojree Guru Amar Das
ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥
Kehai Naanak Har Kaa Bhaanaa Hoaa Kehanaa Kashhoo N Jaaee ||4||2||4||
Says Nanak, everything happens according to the Will of the Lord; no one has any say in this at all. ||4||2||4||
ਗੂਜਰੀ (੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੪
Raag Goojree Guru Amar Das
ਗੂਜਰੀ ਮਹਲਾ ੩ ॥
Goojaree Mehalaa 3 ||
Goojaree, Third Mehl:
ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੦
ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥
Jug Maahi Naam Dhulanbh Hai Guramukh Paaeiaa Jaae ||
It is so difficult to obtain the Naam, the Name of the Lord, in this age; only the Gurmukh obtains it.
ਗੂਜਰੀ (੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੫
Raag Goojree Guru Amar Das
ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥
Bin Naavai Mukath N Hovee Vaekhahu Ko Vioupaae ||1||
Without the Name, no one is liberated; let anyone make other efforts, and see. ||1||
ਗੂਜਰੀ (੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੫
Raag Goojree Guru Amar Das
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥
Balihaaree Gur Aapanae Sadh Balihaarai Jaao ||
I am a sacrifice to my Guru; I am forever a sacrifice to Him.
ਗੂਜਰੀ (੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੬
Raag Goojree Guru Amar Das
ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ ॥
Sathigur Miliai Har Man Vasai Sehajae Rehai Samaae ||1|| Rehaao ||
Meeting the True Guru, the Lord comes to dwell in the mind, and one remains absorbed in Him. ||1||Pause||
ਗੂਜਰੀ (੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੬
Raag Goojree Guru Amar Das
ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥
Jaan Bho Paaeae Aapanaa Bairaag Oupajai Man Aae ||
When God instills His fear, a balanced detachment springs up in the mind.
ਗੂਜਰੀ (੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੭
Raag Goojree Guru Amar Das
ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥
Bairaagai Thae Har Paaeeai Har Sio Rehai Samaae ||2||
Through this detachment, the Lord is obtained, and one remains absorbed in the Lord. ||2||
ਗੂਜਰੀ (੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੮
Raag Goojree Guru Amar Das
ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥
Saee Mukath J Man Jinehi Fir Dhhaath N Laagai Aae ||
He alone is liberated, who conquers his mind; Maya does not stick to him again.
ਗੂਜਰੀ (੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੮
Raag Goojree Guru Amar Das
ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥
Dhasavai Dhuaar Rehath Karae Thribhavan Sojhee Paae ||3||
He dwells in the Tenth Gate, and obtains the understanding of the three worlds. ||3||
ਗੂਜਰੀ (੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੯
Raag Goojree Guru Amar Das
ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥
Naanak Gur Thae Gur Hoeiaa Vaekhahu This Kee Rajaae ||
O Nanak, through the Guru, one becomes the Guru; behold, His Wondrous Will.
ਗੂਜਰੀ (੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੯
Raag Goojree Guru Amar Das