. Shabad : Aadh Anth Na Mudh Jaa Ko Bhooth Bhuub Bhuvaan -ਆਦਿ ਅੰਤ ਨ ਮਧ ਜਾ ਕੋ ਭੂਤ ਭੱਬ ਭਵਾਨ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Aadh Anth Na Mudh Jaa Ko Bhooth Bhuub Bhuvaan
ਆਦਿ ਅੰਤ ਨ ਮਧ ਜਾ ਕੋ ਭੂਤ ਭੱਬ ਭਵਾਨ

This shabad is by Guru Gobind Singh in Akal Ustati on Page 116
in Section 'Roop Na Raekh Na Rang Kich' of Amrit Keertan Gutka.

ਆਦਿ ਅੰਤ ਨ ਮਧ ਜਾ ਕੋ ਭੂਤ ਭੱਬ ਭਵਾਨ ॥

Adh Anth N Madhh Ja Ko Bhooth Bhab Bhavan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੬ ਪੰ. ੧੨
Akal Ustati Guru Gobind Singh


ਸਤਿ ਦੁਅਪਰ ਤ੍ਰਿਤੀਆ ਕਲਿਜੁਗ ਚਤ੍ਰ ਕਾਲ ਪ੍ਰਧਾਨ ॥

Sath Dhuapar Thritheea Kalijug Chathr Kal Pradhhan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੬ ਪੰ. ੧੩
Akal Ustati Guru Gobind Singh


ਧਿਆਇ ਧਿਆਇ ਥਕੇ ਮਹਾ ਮੁਨਿ ਗਾਇ ਗੰਧ੍ਰਬ ਅਪਾਰ ॥

Dhhiae Dhhiae Thhakae Meha Mun Gae Gandhhrab Apar ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੬ ਪੰ. ੧੪
Akal Ustati Guru Gobind Singh


ਹਾਰਿ ਹਾਰਿ ਥਕੇ ਸਭੈ ਨਹੀਂ ਪਾਈਐ ਤਿਹ ਪਾਰ ॥੧੯॥੧੯੯॥

Har Har Thhakae Sabhai Neheen Paeeai Thih Par ||19||199||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੬ ਪੰ. ੧੫
Akal Ustati Guru Gobind Singh