Aadh Purukh Aape Srisat Saaje
ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥

This shabad is by Guru Amar Das in Raag Bilaaval on Page 162
in Section 'Thaeree Aut Pooran Gopalaa' of Amrit Keertan Gutka.

ਬਿਲਾਵਲੁ ਮਹਲਾ

Bilaval Mehala 3 ||

Bilaaval, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੧
Raag Bilaaval Guru Amar Das


ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ

Adh Purakh Apae Srisatt Sajae ||

The Primal Lord Himself formed the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੨
Raag Bilaaval Guru Amar Das


ਜੀਅ ਜੰਤ ਮਾਇਆ ਮੋਹਿ ਪਾਜੇ

Jeea Janth Maeia Mohi Pajae ||

The beings and creatures are engrossed in emotional attachment to Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੩
Raag Bilaaval Guru Amar Das


ਦੂਜੈ ਭਾਇ ਪਰਪੰਚਿ ਲਾਗੇ

Dhoojai Bhae Parapanch Lagae ||

In the love of duality, they are attached to the illusory material world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੪
Raag Bilaaval Guru Amar Das


ਆਵਹਿ ਜਾਵਹਿ ਮਰਹਿ ਅਭਾਗੇ

Avehi Javehi Marehi Abhagae ||

The unfortunate ones die, and continue to come and go.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੫
Raag Bilaaval Guru Amar Das


ਸਤਿਗੁਰਿ ਭੇਟਿਐ ਸੋਝੀ ਪਾਇ

Sathigur Bhaettiai Sojhee Pae ||

Meeting with the True Guru, understanding is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੬
Raag Bilaaval Guru Amar Das


ਪਰਪੰਚੁ ਚੂਕੈ ਸਚਿ ਸਮਾਇ ॥੧॥

Parapanch Chookai Sach Samae ||1||

Then, the illusion of the material world is shattered, and one merges in Truth. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੭
Raag Bilaaval Guru Amar Das


ਜਾ ਕੈ ਮਸਤਕਿ ਲਿਖਿਆ ਲੇਖੁ

Ja Kai Masathak Likhia Laekh ||

One who has such pre-ordained destiny inscribed upon his forehead

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੮
Raag Bilaaval Guru Amar Das


ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ

Tha Kai Man Vasia Prabh Eaek ||1|| Rehao ||

- the One God abides within his mind. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੨੯
Raag Bilaaval Guru Amar Das


ਸ੍ਰਿਸਟਿ ਉਪਾਇ ਆਪੇ ਸਭੁ ਵੇਖੈ

Srisatt Oupae Apae Sabh Vaekhai ||

He created the Universe, and He Himself beholds all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੦
Raag Bilaaval Guru Amar Das


ਕੋਇ ਮੇਟੈ ਤੇਰੈ ਲੇਖੈ

Koe N Maettai Thaerai Laekhai ||

No one can erase Your record, Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੧
Raag Bilaaval Guru Amar Das


ਸਿਧ ਸਾਧਿਕ ਜੇ ਕੋ ਕਹੈ ਕਹਾਏ

Sidhh Sadhhik Jae Ko Kehai Kehaeae ||

If someone calls himself a Siddha or a seeker,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੨
Raag Bilaaval Guru Amar Das


ਭਰਮੇ ਭੂਲਾ ਆਵੈ ਜਾਏ

Bharamae Bhoola Avai Jaeae ||

He is deluded by doubt, and will continue coming and going.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੩
Raag Bilaaval Guru Amar Das


ਸਤਿਗੁਰੁ ਸੇਵੈ ਸੋ ਜਨੁ ਬੂਝੈ

Sathigur Saevai So Jan Boojhai ||

That humble being alone understands, who serves the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੪
Raag Bilaaval Guru Amar Das


ਹਉਮੈ ਮਾਰੇ ਤਾ ਦਰੁ ਸੂਝੈ ॥੨॥

Houmai Marae Tha Dhar Soojhai ||2||

Conquering his ego, he finds the Lord's Door. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੫
Raag Bilaaval Guru Amar Das


ਏਕਸੁ ਤੇ ਸਭੁ ਦੂਜਾ ਹੂਆ

Eaekas Thae Sabh Dhooja Hooa ||

From the One Lord, all others were formed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੬
Raag Bilaaval Guru Amar Das


ਏਕੋ ਵਰਤੈ ਅਵਰੁ ਬੀਆ

Eaeko Varathai Avar N Beea ||

The One Lord is pervading everywhere; there is no other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੭
Raag Bilaaval Guru Amar Das


ਦੂਜੇ ਤੇ ਜੇ ਏਕੋ ਜਾਣੈ

Dhoojae Thae Jae Eaeko Janai ||

Renouncing duality, one comes to know the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੮
Raag Bilaaval Guru Amar Das


ਗੁਰ ਕੈ ਸਬਦਿ ਹਰਿ ਦਰਿ ਨੀਸਾਣੈ

Gur Kai Sabadh Har Dhar Neesanai ||

Through the Word of the Guru's Shabad, one knows the Lord's Door, and His Banner.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੩੯
Raag Bilaaval Guru Amar Das


ਸਤਿਗੁਰੁ ਭੇਟੇ ਤਾ ਏਕੋ ਪਾਏ

Sathigur Bhaettae Tha Eaeko Paeae ||

Meeting the True Guru, one finds the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੦
Raag Bilaaval Guru Amar Das


ਵਿਚਹੁ ਦੂਜਾ ਠਾਕਿ ਰਹਾਏ ॥੩॥

Vichahu Dhooja Thak Rehaeae ||3||

Duality is subdued within. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੧
Raag Bilaaval Guru Amar Das


ਜਿਸ ਦਾ ਸਾਹਿਬੁ ਡਾਢਾ ਹੋਇ

Jis Dha Sahib Ddadta Hoe ||

One who belongs to the All-powerful Lord and Master

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੨
Raag Bilaaval Guru Amar Das


ਤਿਸ ਨੋ ਮਾਰਿ ਸਾਕੈ ਕੋਇ

This No Mar N Sakai Koe ||

No one can destroy him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੩
Raag Bilaaval Guru Amar Das


ਸਾਹਿਬ ਕੀ ਸੇਵਕੁ ਰਹੈ ਸਰਣਾਈ

Sahib Kee Saevak Rehai Saranaee ||

The Lord's servant remains under His protection;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੪
Raag Bilaaval Guru Amar Das


ਆਪੇ ਬਖਸੇ ਦੇ ਵਡਿਆਈ

Apae Bakhasae Dhae Vaddiaee ||

The Lord Himself forgives him, and blesses him with glorious greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੫
Raag Bilaaval Guru Amar Das


ਤਿਸ ਤੇ ਊਪਰਿ ਨਾਹੀ ਕੋਇ

This Thae Oopar Nahee Koe ||

There is none higher than Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੬
Raag Bilaaval Guru Amar Das


ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥

Koun Ddarai Ddar Kis Ka Hoe ||4||

Why should he be afraid? What should he ever fear? ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੭
Raag Bilaaval Guru Amar Das


ਗੁਰਮਤੀ ਸਾਂਤਿ ਵਸੈ ਸਰੀਰ

Guramathee Santh Vasai Sareer ||

Through the Guru's Teachings, peace and tranquility abide within the body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੮
Raag Bilaaval Guru Amar Das


ਸਬਦੁ ਚੀਨ੍ਹ੍ਹਿ ਫਿਰਿ ਲਗੈ ਪੀਰ

Sabadh Cheenih Fir Lagai N Peer ||

Remember the Word of the Shabad, and you shall never suffer pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੪੯
Raag Bilaaval Guru Amar Das


ਆਵੈ ਜਾਇ ਨਾ ਦੁਖੁ ਪਾਏ

Avai N Jae Na Dhukh Paeae ||

You shall not have to come or go, or suffer in sorrow.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੦
Raag Bilaaval Guru Amar Das


ਨਾਮੇ ਰਾਤੇ ਸਹਜਿ ਸਮਾਏ

Namae Rathae Sehaj Samaeae ||

Imbued with the Naam, the Name of the Lord, you shall merge in celestial peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੧
Raag Bilaaval Guru Amar Das


ਨਾਨਕ ਗੁਰਮੁਖਿ ਵੇਖੈ ਹਦੂਰਿ

Naanak Guramukh Vaekhai Hadhoor ||

O Nanak, the Gurmukh beholds Him ever-present, close at hand.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੨
Raag Bilaaval Guru Amar Das


ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥

Maera Prabh Sadh Rehia Bharapoor ||5||

My God is always fully pervading everywhere. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੩
Raag Bilaaval Guru Amar Das


ਇਕਿ ਸੇਵਕ ਇਕਿ ਭਰਮਿ ਭੁਲਾਏ

Eik Saevak Eik Bharam Bhulaeae ||

Some are selfless servants, while others wander, deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੪
Raag Bilaaval Guru Amar Das


ਆਪੇ ਕਰੇ ਹਰਿ ਆਪਿ ਕਰਾਏ

Apae Karae Har Ap Karaeae ||

The Lord Himself does, and causes everything to be done.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੫
Raag Bilaaval Guru Amar Das


ਏਕੋ ਵਰਤੈ ਅਵਰੁ ਕੋਇ

Eaeko Varathai Avar N Koe ||

The One Lord is all-pervading; there is no other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੬
Raag Bilaaval Guru Amar Das


ਮਨਿ ਰੋਸੁ ਕੀਜੈ ਜੇ ਦੂਜਾ ਹੋਇ

Man Ros Keejai Jae Dhooja Hoe ||

The mortal might complain, if there were any other.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੭
Raag Bilaaval Guru Amar Das


ਸਤਿਗੁਰੁ ਸੇਵੇ ਕਰਣੀ ਸਾਰੀ

Sathigur Saevae Karanee Saree ||

Serve the True Guru; this is the most excellent action.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੮
Raag Bilaaval Guru Amar Das


ਦਰਿ ਸਾਚੈ ਸਾਚੇ ਵੀਚਾਰੀ ॥੬॥

Dhar Sachai Sachae Veecharee ||6||

In the Court of the True Lord, you shall be judged true. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੫੯
Raag Bilaaval Guru Amar Das


ਥਿਤੀ ਵਾਰ ਸਭਿ ਸਬਦਿ ਸੁਹਾਏ

Thhithee Var Sabh Sabadh Suhaeae ||

All the lunar days, and the days of the week are beautiful, when one contemplates the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੦
Raag Bilaaval Guru Amar Das


ਸਤਿਗੁਰੁ ਸੇਵੇ ਤਾ ਫਲੁ ਪਾਏ

Sathigur Saevae Tha Fal Paeae ||

If one serves the True Guru, he obtains the fruits of his rewards.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੧
Raag Bilaaval Guru Amar Das


ਥਿਤੀ ਵਾਰ ਸਭਿ ਆਵਹਿ ਜਾਹਿ

Thhithee Var Sabh Avehi Jahi ||

The omens and days all come and go.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੨
Raag Bilaaval Guru Amar Das


ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ

Gur Sabadh Nihachal Sadha Sach Samahi ||

But the Word of the Guru's Shabad is eternal and unchanging. Through it, one merges in the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੩
Raag Bilaaval Guru Amar Das


ਥਿਤੀ ਵਾਰ ਤਾ ਜਾ ਸਚਿ ਰਾਤੇ

Thhithee Var Tha Ja Sach Rathae ||

The days are auspicious, when one is imbued with Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੪
Raag Bilaaval Guru Amar Das


ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥

Bin Navai Sabh Bharamehi Kachae ||7||

Without the Name, all the false ones wander deluded. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੫
Raag Bilaaval Guru Amar Das


ਮਨਮੁਖ ਮਰਹਿ ਮਰਿ ਬਿਗਤੀ ਜਾਹਿ

Manamukh Marehi Mar Bigathee Jahi ||

The self-willed manmukhs die, and dead, they fall into the most evil state.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੬
Raag Bilaaval Guru Amar Das


ਏਕੁ ਚੇਤਹਿ ਦੂਜੈ ਲੋਭਾਹਿ

Eaek N Chaethehi Dhoojai Lobhahi ||

They do not remember the One Lord; they are deluded by duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੭
Raag Bilaaval Guru Amar Das


ਅਚੇਤ ਪਿੰਡੀ ਅਗਿਆਨ ਅੰਧਾਰੁ

Achaeth Pinddee Agian Andhhar ||

The human body is unconscious, ignorant and blind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੮
Raag Bilaaval Guru Amar Das


ਬਿਨੁ ਸਬਦੈ ਕਿਉ ਪਾਏ ਪਾਰੁ

Bin Sabadhai Kio Paeae Par ||

Without the Word of the Shabad, how can anyone cross over?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੬੯
Raag Bilaaval Guru Amar Das


ਆਪਿ ਉਪਾਏ ਉਪਾਵਣਹਾਰੁ

Ap Oupaeae Oupavanehar ||

The Creator Himself creates.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੦
Raag Bilaaval Guru Amar Das


ਆਪੇ ਕੀਤੋਨੁ ਗੁਰ ਵੀਚਾਰੁ ॥੮॥

Apae Keethon Gur Veechar ||8||

He Himself contemplates the Guru's Word. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੧
Raag Bilaaval Guru Amar Das


ਬਹੁਤੇ ਭੇਖ ਕਰਹਿ ਭੇਖਧਾਰੀ

Bahuthae Bhaekh Karehi Bhaekhadhharee ||

The religious fanatics wear all sorts of religious robes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੨
Raag Bilaaval Guru Amar Das


ਭਵਿ ਭਵਿ ਭਰਮਹਿ ਕਾਚੀ ਸਾਰੀ

Bhav Bhav Bharamehi Kachee Saree ||

They roll around and wander around, like the false dice on the board.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੩
Raag Bilaaval Guru Amar Das


ਐਥੈ ਸੁਖੁ ਆਗੈ ਹੋਇ

Aithhai Sukh N Agai Hoe ||

They find no peace, here or hereafter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੪
Raag Bilaaval Guru Amar Das


ਮਨਮੁਖ ਮੁਏ ਅਪਣਾ ਜਨਮੁ ਖੋਇ

Manamukh Mueae Apana Janam Khoe ||

The self-willed manmukhs waste away their lives, and die.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੫
Raag Bilaaval Guru Amar Das


ਸਤਿਗੁਰੁ ਸੇਵੇ ਭਰਮੁ ਚੁਕਾਏ

Sathigur Saevae Bharam Chukaeae ||

Serving the True Guru, doubt is driven away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੬
Raag Bilaaval Guru Amar Das


ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥

Ghar Hee Andhar Sach Mehal Paeae ||9||

Deep within the home of the heart, one finds the Mansion of the True Lord's Presence. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੭
Raag Bilaaval Guru Amar Das


ਆਪੇ ਪੂਰਾ ਕਰੇ ਸੁ ਹੋਇ

Apae Poora Karae S Hoe ||

Whatever the Perfect Lord does, that alone happens.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੮
Raag Bilaaval Guru Amar Das


ਏਹਿ ਥਿਤੀ ਵਾਰ ਦੂਜਾ ਦੋਇ

Eaehi Thhithee Var Dhooja Dhoe ||

Concern with these omens and days leads only to duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੭੯
Raag Bilaaval Guru Amar Das


ਸਤਿਗੁਰ ਬਾਝਹੁ ਅੰਧੁ ਗੁਬਾਰੁ

Sathigur Bajhahu Andhh Gubar ||

Without the True Guru, there is only pitch darkness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੮੦
Raag Bilaaval Guru Amar Das


ਥਿਤੀ ਵਾਰ ਸੇਵਹਿ ਮੁਗਧ ਗਵਾਰ

Thhithee Var Saevehi Mugadhh Gavar ||

Only idiots and fools worry about these omens and days.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੮੧
Raag Bilaaval Guru Amar Das


ਨਾਨਕ ਗੁਰਮੁਖਿ ਬੂਝੈ ਸੋਝੀ ਪਾਇ

Naanak Guramukh Boojhai Sojhee Pae ||

O Nanak, the Gurmukh obtains understanding and realization;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੮੨
Raag Bilaaval Guru Amar Das


ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥

Eikath Nam Sadha Rehia Samae ||10||2||

He remains forever merged in the Name of the One Lord. ||10||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੨ ਪੰ. ੮੩
Raag Bilaaval Guru Amar Das