Aao Humaarai Raam Pi-aare Jeeo
ਆਉ ਹਮਾਰੈ ਰਾਮ ਪਿਆਰੇ ਜੀਉ ॥

This shabad is by Guru Arjan Dev in Raag Gauri on Page 562
in Section 'Aao Humaarai Raam Piaarae Jeeo' of Amrit Keertan Gutka.

ਗਉੜੀ ਮਹਲਾ ਮਾਝ

Gourree Mehala 5 Majh ||

Gauree, Fifth Mehl, Maajh:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧
Raag Gauri Guru Arjan Dev


ਆਉ ਹਮਾਰੈ ਰਾਮ ਪਿਆਰੇ ਜੀਉ

Ao Hamarai Ram Piarae Jeeo ||

Come to me, O my Beloved Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੨
Raag Gauri Guru Arjan Dev


ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ

Rain Dhinas Sas Sas Chitharae Jeeo ||

Night and day, with each and every breath, I think of You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੩
Raag Gauri Guru Arjan Dev


ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ

Santh Dhaeo Sandhaesa Pai Charanarae Jeeo ||

O Saints, give Him this message; I fall at Your Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੪
Raag Gauri Guru Arjan Dev


ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥

Thudhh Bin Kith Bidhh Thareeai Jeeo ||1||

Without You, how can I be saved? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੫
Raag Gauri Guru Arjan Dev


ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ

Sang Thumarai Mai Karae Anandha Jeeo ||

In Your Company, I am in ecstasy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੬
Raag Gauri Guru Arjan Dev


ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ

Van Thin Thribhavan Sukh Paramanandha Jeeo ||

In the forest, the fields and the three worlds, there is peace and supreme bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੭
Raag Gauri Guru Arjan Dev


ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ

Saej Suhavee Eihu Man Bigasandha Jeeo ||

My bed is beautiful, and my mind blossoms forth in ecstasy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੮
Raag Gauri Guru Arjan Dev


ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥

Paekh Dharasan Eihu Sukh Leheeai Jeeo ||2||

Beholding the Blessed Vision of Your Darshan, I have found this peace. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੯
Raag Gauri Guru Arjan Dev


ਚਰਣ ਪਖਾਰਿ ਕਰੀ ਨਿਤ ਸੇਵਾ ਜੀਉ

Charan Pakhar Karee Nith Saeva Jeeo ||

I wash Your Feet, and constantly serve You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੦
Raag Gauri Guru Arjan Dev


ਪੂਜਾ ਅਰਚਾ ਬੰਦਨ ਦੇਵਾ ਜੀਉ

Pooja Aracha Bandhan Dhaeva Jeeo ||

O Divine Lord, I worship and adore You; I bow down before You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੧
Raag Gauri Guru Arjan Dev


ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ

Dhasan Dhas Nam Jap Laeva Jeeo ||

I am the slave of Your slaves; I chant Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੨
Raag Gauri Guru Arjan Dev


ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥

Bino Thakur Pehi Keheeai Jeeo ||3||

I offer this prayer to my Lord and Master. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੩
Raag Gauri Guru Arjan Dev


ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ

Eishh Punnee Maeree Man Than Haria Jeeo ||

My desires are fulfilled, and my mind and body are rejuvenated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੪
Raag Gauri Guru Arjan Dev


ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ

Dharasan Paekhath Sabh Dhukh Pareharia Jeeo ||

Beholding the Blessed Vision of the Lord's Darshan, all my pains have been taken away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੫
Raag Gauri Guru Arjan Dev


ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ

Har Har Nam Japae Jap Tharia Jeeo ||

Chanting and meditating on the Name of the Lord, Har, Har, I have been saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੬
Raag Gauri Guru Arjan Dev


ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥

Eihu Ajar Naanak Sukh Seheeai Jeeo ||4||2||167||

Nanak endures this unendurable celestial bliss. ||4||2||167||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੨ ਪੰ. ੧੭
Raag Gauri Guru Arjan Dev