Aape Sevaa Laaeidhaa Pi-aaraa Aape Bhugath Oumaahaa
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥

This shabad is by Guru Ram Das in Raag Sorath on Page 973
in Section 'Kaaraj Sagal Savaaray' of Amrit Keertan Gutka.

ਸੋਰਠਿ ਮਹਲਾ

Sorath Mehala 4 ||

Sorat'h, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧
Raag Sorath Guru Ram Das


ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ

Apae Saeva Laeidha Piara Apae Bhagath Oumaha ||

The Beloved Himself commits some to His service; He Himself blesses them with the joy of devotional worship.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੨
Raag Sorath Guru Ram Das


ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ

Apae Gun Gavaeidha Piara Apae Sabadh Samaha ||

The Beloved Himself causes us to sing His Glorious Praises; He Himself is absorbed in the Word of His Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੩
Raag Sorath Guru Ram Das


ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥

Apae Laekhan Ap Likharee Apae Laekh Likhaha ||1||

He Himself is the pen, and He Himself is the scribe; He Himself inscribes His inscription. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੪
Raag Sorath Guru Ram Das


ਮੇਰੇ ਮਨ ਜਪਿ ਰਾਮ ਨਾਮੁ ਓਮਾਹਾ

Maerae Man Jap Ram Nam Oumaha ||

O my mind, joyfully chant the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੫
Raag Sorath Guru Ram Das


ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ਰਹਾਉ

Anadhin Anadh Hovai Vaddabhagee Lai Gur Poorai Har Laha || Rehao ||

Those very fortunate ones are in ecstasy night and day; through the Perfect Guru, they obtain the profit of the Lord's Name. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੬
Raag Sorath Guru Ram Das


ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ

Apae Gopee Kan Hai Piara Ban Apae Goo Charaha ||

The Beloved Himself is the milk-maid and Krishna; He Himself herds the cows in the woods.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੭
Raag Sorath Guru Ram Das


ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ

Apae Saval Sundhara Piara Apae Vans Vajaha ||

The Beloved Himself is the blue-skinned, handsome one; He Himself plays on His flute.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੮
Raag Sorath Guru Ram Das


ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥

Kuvaleea Peerr Ap Maraeidha Piara Kar Balak Roop Pachaha ||2||

The Beloved Himself took the form of a child, and destroyed Kuwalia-peer, the mad elephant. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੯
Raag Sorath Guru Ram Das


ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ

Ap Akharra Paeidha Piara Kar Vaekhai Ap Chojaha ||

The Beloved Himself sets the stage; He performs the plays, and He Himself watches them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧੦
Raag Sorath Guru Ram Das


ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ

Kar Balak Roop Oupaeidha Piara Chanddoor Kans Kaes Maraha ||

The Beloved Himself assumed the form of the child, and killed the demons Chandoor, Kansa and Kaysee.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧੧
Raag Sorath Guru Ram Das


ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥

Apae Hee Bal Ap Hai Piara Bal Bhannai Moorakh Mugadhhaha ||3||

The Beloved Himself, by Himself, is the embodiment of power; He shatters the power of the fools and idiots. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧੨
Raag Sorath Guru Ram Das


ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ

Sabh Apae Jagath Oupaeidha Piara Vas Apae Jugath Hathhaha ||

The Beloved Himself created the whole world. In His hands He holds the power of the ages.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧੩
Raag Sorath Guru Ram Das


ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ

Gal Jaevarree Apae Paeidha Piara Jio Prabh Khinchai Thio Jaha ||

The Beloved Himself puts the chains around their necks; as God pulls them, must they go.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧੪
Raag Sorath Guru Ram Das


ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥

Jo Garabai So Pachasee Piarae Jap Naanak Bhagath Samaha ||4||6||

Whoever harbors pride shall be destroyed, O Beloved; meditating on the Lord, Nanak is absorbed in devotional worship. ||4||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੩ ਪੰ. ੧੫
Raag Sorath Guru Ram Das