Aavuth Kinai Na Raakhi-aa Jaavuth Kio Raakhi-aa Jaae
ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥

This shabad is by Guru Nanak Dev in Raag Parbhati on Page 773
in Section 'Theraa Kee-aa Meetaa Laagai' of Amrit Keertan Gutka.

ਪ੍ਰਭਾਤੀ ਮਹਲਾ

Prabhathee Mehala 1 ||

Prabhaatee, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧
Raag Parbhati Guru Nanak Dev


ਆਵਤੁ ਕਿਨੈ ਰਾਖਿਆ ਜਾਵਤੁ ਕਿਉ ਰਾਖਿਆ ਜਾਇ

Avath Kinai N Rakhia Javath Kio Rakhia Jae ||

No one can hold anyone back from coming; how could anyone hold anyone back from going?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੨
Raag Parbhati Guru Nanak Dev


ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥

Jis Thae Hoa Soee Par Janai Jan Ous Hee Mahi Samae ||1||

He alone thoroughly understands this, from whom all beings come; all are merged and immersed in Him. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੩
Raag Parbhati Guru Nanak Dev


ਤੂਹੈ ਹੈ ਵਾਹੁ ਤੇਰੀ ਰਜਾਇ

Thoohai Hai Vahu Thaeree Rajae ||

Waaho! - You are Great, and Wondrous is Your Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੪
Raag Parbhati Guru Nanak Dev


ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਕਰਣਾ ਜਾਇ ॥੧॥ ਰਹਾਉ

Jo Kishh Karehi Soee Par Hoeiba Avar N Karana Jae ||1|| Rehao ||

Whatever You do, surely comes to pass. Nothing else can happen. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੫
Raag Parbhati Guru Nanak Dev


ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ

Jaisae Harehatt Kee Mala Ttindd Lagath Hai Eik Sakhanee Hor Faer Bhareeath Hai ||

The buckets on the chain of the Persian wheel rotate; one empties out to fill another.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੬
Raag Parbhati Guru Nanak Dev


ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥

Thaiso Hee Eihu Khael Khasam Ka Jio Ous Kee Vaddiaee ||2||

This is just like the Play of our Lord and Master; such is His Glorious Greatness. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੭
Raag Parbhati Guru Nanak Dev


ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ

Surathee Kai Marag Chal Kai Oulattee Nadhar Pragasee ||

Following the path of intuitive awareness, one turns away from the world, and one's vision is enlightened.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੮
Raag Parbhati Guru Nanak Dev


ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥

Man Veechar Dhaekh Breham Gianee Koun Girehee Koun Oudhasee ||3||

Contemplate this in your mind, and see, O spiritual teacher. Who is the householder, and who is the renunciate? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੯
Raag Parbhati Guru Nanak Dev


ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ

Jis Kee Asa This Hee Soup Kai Eaehu Rehia Niraban ||

Hope comes from the Lord; surrendering to Him, we remain in the state of nirvaanaa.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੦
Raag Parbhati Guru Nanak Dev


ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥

Jis Thae Hoa Soee Kar Mania Naanak Girehee Oudhasee So Paravan ||4||8||

We come from Him; surrendering to Him, O Nanak, one is approved as a householder, and a renunciate. ||4||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੩ ਪੰ. ੧੧
Raag Parbhati Guru Nanak Dev