Achuruj No Aachuruj Hai Achuruj Hovundhaa
ਅਬਗਤ ਗਤ ਅਬਿਗਤ ਦੀ ਕÃŽੋਂ ਅਲਖ ਲਖਾਏ॥

This shabad is by Bhai Gurdas in Vaaran on Page 639
in Section 'Gursikh Bareek Heh' of Amrit Keertan Gutka.

ਅਚਰਜ ਨੋ ਆਚਰਜੁ ਹੈ ਅਚਰਜੁ ਹੋਵੰਦਾ॥

Acharaj No Acharaj Hai Acharaj Hovandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੮
Vaaran Bhai Gurdas


ਵਿਸਮਾਦੈ ਵਿਸਮਾਦੁ ਹੈ ਵਿਸਮਾਦੁ ਰਹੰਦਾ॥

Visamadhai Visamadh Hai Visamadh Rehandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੯
Vaaran Bhai Gurdas


ਹੈਰਾਣੈ ਹੈਰਾਣੁ ਹੈ ਹੈਰਾਣੁ ਕਰੰਦਾ॥

Hairanai Hairan Hai Hairan Karandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੦
Vaaran Bhai Gurdas


ਅਬਿਗਤਹੁੰ ਅਬਿਗਤੁ ਹੈ ਨਹਿੰ ਅਲਖੁ ਲਖੰਦਾ॥

Abigathahun Abigath Hai Nehin Alakh Lakhandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੧
Vaaran Bhai Gurdas


ਅਕਥਹੁੰ ਅਕਥ ਅਲੇਖੁ ਹੈ ਨੇਤਿ ਨੇਤਿ ਸੁਣੰਦਾ॥

Akathhahun Akathh Alaekh Hai Naeth Naeth Sunandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੨
Vaaran Bhai Gurdas


ਗੁਰਮੁਖਿ ਸੁਖਫਲੁ ਪਿਰਮ ਰਸੁ ਵਾਹੁ ਵਾਹੁ ਚਵੰਦਾ ॥੧੮॥

Guramukh Sukhafal Piram Ras Vahu Vahu Chavandha ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੩੯ ਪੰ. ੧੩
Vaaran Bhai Gurdas