Anik Juthun Nehee Hoth Shutaaraa
ਅਨਿਕ ਜਤਨ ਨਹੀ ਹੋਤ ਛੁਟਾਰਾ ॥

This shabad is by Guru Arjan Dev in Raag Gauri on Page 368
in Section 'Jap Man Satnam Sudha Satnam' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 5 ||

Gauree Gwaarayree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧
Raag Gauri Guru Arjan Dev


ਅਨਿਕ ਜਤਨ ਨਹੀ ਹੋਤ ਛੁਟਾਰਾ

Anik Jathan Nehee Hoth Shhuttara ||

By all sorts of efforts, people do not find salvation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੨
Raag Gauri Guru Arjan Dev


ਬਹੁਤੁ ਸਿਆਣਪ ਆਗਲ ਭਾਰਾ

Bahuth Sianap Agal Bhara ||

Through clever tricks, the weight is only piled on more and more.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੩
Raag Gauri Guru Arjan Dev


ਹਰਿ ਕੀ ਸੇਵਾ ਨਿਰਮਲ ਹੇਤ

Har Kee Saeva Niramal Haeth ||

Serving the Lord with a pure heart,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੪
Raag Gauri Guru Arjan Dev


ਪ੍ਰਭ ਕੀ ਦਰਗਹ ਸੋਭਾ ਸੇਤ ॥੧॥

Prabh Kee Dharageh Sobha Saeth ||1||

You shall be received with honor at God's Court. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੫
Raag Gauri Guru Arjan Dev


ਮਨ ਮੇਰੇ ਗਹੁ ਹਰਿ ਨਾਮ ਕਾ ਓਲਾ

Man Maerae Gahu Har Nam Ka Oula ||

O my mind, hold tight to the Support of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੬
Raag Gauri Guru Arjan Dev


ਤੁਝੈ ਲਾਗੈ ਤਾਤਾ ਝੋਲਾ ॥੧॥ ਰਹਾਉ

Thujhai N Lagai Thatha Jhola ||1|| Rehao ||

The hot winds shall never even touch you. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੭
Raag Gauri Guru Arjan Dev


ਜਿਉ ਬੋਹਿਥੁ ਭੈ ਸਾਗਰ ਮਾਹਿ

Jio Bohithh Bhai Sagar Mahi ||

Like a boat in the ocean of fear;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੮
Raag Gauri Guru Arjan Dev


ਅੰਧਕਾਰ ਦੀਪਕ ਦੀਪਾਹਿ

Andhhakar Dheepak Dheepahi ||

Like a lamp which illumines the darkness;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੯
Raag Gauri Guru Arjan Dev


ਅਗਨਿ ਸੀਤ ਕਾ ਲਾਹਸਿ ਦੂਖ

Agan Seeth Ka Lahas Dhookh ||

Like fire which takes away the pain of cold

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੦
Raag Gauri Guru Arjan Dev


ਨਾਮੁ ਜਪਤ ਮਨਿ ਹੋਵਤ ਸੂਖ ॥੨॥

Nam Japath Man Hovath Sookh ||2||

- just so, chanting the Name, the mind becomes peaceful. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੧
Raag Gauri Guru Arjan Dev


ਉਤਰਿ ਜਾਇ ਤੇਰੇ ਮਨ ਕੀ ਪਿਆਸ

Outhar Jae Thaerae Man Kee Pias ||

The thirst of your mind shall be quenched,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੨
Raag Gauri Guru Arjan Dev


ਪੂਰਨ ਹੋਵੈ ਸਗਲੀ ਆਸ

Pooran Hovai Sagalee As ||

And all hopes shall be fulfilled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੩
Raag Gauri Guru Arjan Dev


ਡੋਲੈ ਨਾਹੀ ਤੁਮਰਾ ਚੀਤੁ

Ddolai Nahee Thumara Cheeth ||

Your consciousness shall not waver.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੪
Raag Gauri Guru Arjan Dev


ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥

Anmrith Nam Jap Guramukh Meeth ||3||

Meditate on the Ambrosial Naam as Gurmukh, O my friend. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੫
Raag Gauri Guru Arjan Dev


ਨਾਮੁ ਅਉਖਧੁ ਸੋਈ ਜਨੁ ਪਾਵੈ

Nam Aoukhadhh Soee Jan Pavai ||

He alone receives the panacea, the medicine of the Naam,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੬
Raag Gauri Guru Arjan Dev


ਕਰਿ ਕਿਰਪਾ ਜਿਸੁ ਆਪਿ ਦਿਵਾਵੈ

Kar Kirapa Jis Ap Dhivavai ||

Unto whom the Lord, in His Grace, bestows it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੭
Raag Gauri Guru Arjan Dev


ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ

Har Har Nam Ja Kai Hiradhai Vasai ||

One whose heart is filled with the Name of the Lord, Har, Har

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੮
Raag Gauri Guru Arjan Dev


ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥

Dhookh Dharadh Thih Naanak Nasai ||4||10||79||

- O Nanak, his pains and sorrows are eliminated. ||4||10||79||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੮ ਪੰ. ੧੯
Raag Gauri Guru Arjan Dev