Arudh Nuraajushundh Thuuprusaadh
ਅਰਧ ਨਰਾਜਛੰਦ ॥ ਤ੍ਵਪ੍ਰਸਾਦਿ ॥

This shabad is by Guru Gobind Singh in Akal Ustati on Page 150
in Section 'Eak Anek Beapak Poorak' of Amrit Keertan Gutka.

ਅਰਧ ਨਰਾਜਛੰਦ ਤ੍ਵਪ੍ਰਸਾਦਿ

Aradhh Narajashhandh || Thvaprasadh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੧੯
Akal Ustati Guru Gobind Singh


ਸਜਸ ਤੁਯੰ ਧਜਸ ਤੁਯੰ ਅਲਸ ਤੁਯੰ ਇਕਸ ਤੁਯੰ ॥੧॥੬੭॥

Sajas Thuyan || Dhhajas Thuyan || Alas Thuyan || Eikas Thuyan ||1||67||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੦
Akal Ustati Guru Gobind Singh


ਜਲਸ ਤੁਯੰ ਥਲਸ ਤੁਯੰ ਪੁਰਸ ਤੁਯੰ ਬਨਸ ਤੁਯੰ ॥੨॥੬੮॥

Jalas Thuyan || Thhalas Thuyan || Puras Thuyan || Banas Thuyan ||2||68||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੧
Akal Ustati Guru Gobind Singh


ਗੁਰਸ ਤੁਯੰ ਗੁਫਸ ਤੁਯੰ ਨਿਰਸ ਤੁਯੰ ਨਿਦਸ ਤੁਯੰ ॥੩॥੬੯॥

Guras Thuyan || Gufas Thuyan || Niras Thuyan || Nidhas Thuyan ||3||69||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੨
Akal Ustati Guru Gobind Singh


ਰਵਿਸ ਤੁਯੰ ਸਸਿਸ ਤੁਯੰ ਰਜਸ ਤੁਯੰ ਤਮਸ ਤੁਯੰ ॥੪॥੭੦॥

Ravis Thuyan || Sasis Thuyan || Rajas Thuyan || Thamas Thuyan ||4||70||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੩
Akal Ustati Guru Gobind Singh


ਧਨਸ ਤੁਯੰ ਮਨਸ ਤੁਯੰ ਬ੍ਰਿਛਸ ਤੁਯੰ ਬਨਸ ਤੁਯੰ ॥੫॥੭੧॥

Dhhanas Thuyan || Manas Thuyan || Brishhas Thuyan || Banas Thuyan ||5||71||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੪
Akal Ustati Guru Gobind Singh


ਮਤਸ ਤੁਯੰ ਗਤਸ ਤੁਯੰ ਬ੍ਰਤਸ ਤੁਯੰ ਚਿਤਸ ਤੁਯੰ ॥੬॥੭੨॥

Mathas Thuyan || Gathas Thuyan || Brathas Thuyan || Chithas Thuyan ||6||72||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੫
Akal Ustati Guru Gobind Singh


ਪਿਤਸ ਤੁਯੰ ਸੁਤਸ ਤੁਯੰ ਮਤਸ ਤੁਯੰ ਗਤਸ ਤੁਯੰ ॥੭॥੭੩॥

Pithas Thuyan || Suthas Thuyan || Mathas Thuyan || Gathas Thuyan ||7||73||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੬
Akal Ustati Guru Gobind Singh


ਨਰਸ ਤੁਯੰ ਤ੍ਰਿਯਸ ਤੁਯੰ ਪਿਤਸ ਤੁਯੰ ਬ੍ਰਿਦਸ ਤੁਯੰ ॥੮॥੭੪॥

Naras Thuyan || Thriyas Thuyan || Pithas Thuyan || Bridhas Thuyan ||8||74||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੭
Akal Ustati Guru Gobind Singh


ਹਰਿਸ ਤੁਯੰ ਕਰਸ ਤੁਯੰ ਛਲਸ ਤੁਯੰ ਬਲਸ ਤੁਯੰ ॥੯॥੭੫॥

Haris Thuyan || Karas Thuyan || Shhalas Thuyan || Balas Thuyan ||9||75||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੮
Akal Ustati Guru Gobind Singh


ਉਡਸ ਤੁਯੰ ਪੁਡਸ ਤੁਯੰ ਗਡਸ ਤੁਯੰ ਦਧਸ ਤੁਯੰ ॥੧੦॥੭੬॥

Ouddas Thuyan || Puddas Thuyan || Gaddas Thuyan || Dhadhhas Thuyan ||10||76||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੨੯
Akal Ustati Guru Gobind Singh


ਰਵਿਸ ਤੁਯੰ ਛਪਸ ਤੁਯੰ ਗਰਬਸ ਤੁਯੰ ਦਿਰਬਸ ਤੁਯੰ ॥੧੧॥੭੭॥

Ravis Thuyan || Shhapas Thuyan || Garabas Thuyan || Dhirabas Thuyan ||11||77||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੩੦
Akal Ustati Guru Gobind Singh


ਜੈਅਸ ਤੁਯੰ ਖੈਅਸ ਤੁਯੰ ਮੈਅਸ ਤੁਯੰ ਤ੍ਰੈਅਸ ਤੁਯੰ ॥੧੨॥੭੮॥

Jaias Thuyan || Khaias Thuyan || Maias Thuyan || Thraias Thuyan ||12||78||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੩੧
Akal Ustati Guru Gobind Singh