. Shabad : Asumedh Jugune -ਅਸੁਮੇਧ ਜਗਨੇ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Asumedh Jugune
ਅਸੁਮੇਧ ਜਗਨੇ ॥

This shabad is by Bhagat Namdev in Raag Gond on Page 450
in Section 'Har Namee Tul Na Pujee' of Amrit Keertan Gutka.

ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧

Rag Gonadd Banee Namadhaeo Jee Kee Ghar 1

Gond, The Word Of Naam Dayv Jee, First House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੩
Raag Gond Bhagat Namdev


ੴ ਸਤਿਗੁਰ ਪ੍ਰਸਾਦਿ ॥

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੪
Raag Gond Bhagat Namdev


ਅਸੁਮੇਧ ਜਗਨੇ ॥

Asumaedhh Jaganae ||

The ritual sacrifice of horses,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੫
Raag Gond Bhagat Namdev


ਤੁਲਾ ਪੁਰਖ ਦਾਨੇ ॥

Thula Purakh Dhanae ||

Giving one's weight in gold to charities,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੬
Raag Gond Bhagat Namdev


ਪ੍ਰਾਗ ਇਸਨਾਨੇ ॥੧॥

Prag Eisananae ||1||

And ceremonial cleansing baths -||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੭
Raag Gond Bhagat Namdev


ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥

Tho N Pujehi Har Keerath Nama ||

These are not equal to singing the Praises of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੮
Raag Gond Bhagat Namdev


ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥

Apunae Ramehi Bhaj Rae Man Alaseea ||1|| Rehao ||

Meditate on your Lord, you lazy man! ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੨੯
Raag Gond Bhagat Namdev


ਗਇਆ ਪਿੰਡੁ ਭਰਤਾ ॥

Gaeia Pindd Bharatha ||

Offering sweet rice at Gaya,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੦
Raag Gond Bhagat Namdev


ਬਨਾਰਸਿ ਅਸਿ ਬਸਤਾ ॥

Banaras As Basatha ||

Living on the river banks at Benares,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੧
Raag Gond Bhagat Namdev


ਮੁਖਿ ਬੇਦ ਚਤੁਰ ਪੜਤਾ ॥੨॥

Mukh Baedh Chathur Parratha ||2||

Reciting the four Vedas by heart;||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੨
Raag Gond Bhagat Namdev


ਸਗਲ ਧਰਮ ਅਛਿਤਾ ॥

Sagal Dhharam Ashhitha ||

Completing all religious rituals,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੩
Raag Gond Bhagat Namdev


ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥

Gur Gian Eindhree Dhrirratha ||

Restraining sexual passion by the spiritual wisdom given by the Guru,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੪
Raag Gond Bhagat Namdev


ਖਟੁ ਕਰਮ ਸਹਿਤ ਰਹਤਾ ॥੩॥

Khatt Karam Sehith Rehatha ||3||

And performing the six rituals;||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੫
Raag Gond Bhagat Namdev


ਸਿਵਾ ਸਕਤਿ ਸੰਬਾਦੰ ॥

Siva Sakath Sanbadhan ||

Expounding on Shiva and Shakti

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੬
Raag Gond Bhagat Namdev


ਮਨ ਛੋਡਿ ਛੋਡਿ ਸਗਲ ਭੇਦੰ ॥

Man Shhodd Shhodd Sagal Bhaedhan ||

O man, renounce and abandon all these things.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੭
Raag Gond Bhagat Namdev


ਸਿਮਰਿ ਸਿਮਰਿ ਗੋਬਿੰਦੰ ॥

Simar Simar Gobindhan ||

Meditate, meditate in remembrance on the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੮
Raag Gond Bhagat Namdev


ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

Bhaj Nama Tharas Bhav Sindhhan ||4||1||

Meditate, O Naam Dayv, and cross over the terrifying world-ocean. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੦ ਪੰ. ੩੯
Raag Gond Bhagat Namdev