Baabeehaa Anmrith Velai Boli-aa Thaa Dhar Sunee Pukaar
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥

This shabad is by Guru Amar Das in Raag Malar on Page 641
in Section 'Amrit Velaa Sach Naa-o' of Amrit Keertan Gutka.

ਸਲੋਕ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੬
Raag Malar Guru Amar Das


ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ

Babeeha Anmrith Vaelai Bolia Than Dhar Sunee Pukar ||

The rainbird chirps in the ambrosial hours of the morning before the dawn; its prayers are heard in the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੭
Raag Malar Guru Amar Das


ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ

Maeghai No Furaman Hoa Varasahu Kirapa Dhhar ||

The order is issued to the clouds, to let the rains of mercy shower down.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੮
Raag Malar Guru Amar Das


ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ

Ho Thin Kai Baliharanai Jinee Sach Rakhia Our Dhhar ||

I am a sacrifice to those who enshrine the True Lord within their hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੧੯
Raag Malar Guru Amar Das


ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

Naanak Namae Sabh Hareeavalee Gur Kai Sabadh Veechar ||1||

O Nanak, through the Name, all are rejuvenated, contemplating the Word of the Guru's Shabad. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੧ ਪੰ. ੩੨੦
Raag Malar Guru Amar Das