Baabeehaa Bhinnee Rain Boli-aa Sehuje Sach Subhaae
ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥

This shabad is by Guru Amar Das in Raag Malar on Page 814
in Section 'Saavan Aayaa He Sakhee' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧
Raag Malar Guru Amar Das


ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ

Babeeha Bhinnee Rain Bolia Sehajae Sach Subhae ||

The night is wet with dew; the rainbird sings the True Name with intuitive ease.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੨
Raag Malar Guru Amar Das


ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਜਾਇ

Eihu Jal Maera Jeeo Hai Jal Bin Rehan N Jae ||

This water is my very soul; without water, I cannot survive.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੩
Raag Malar Guru Amar Das


ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ

Gur Sabadhee Jal Paeeai Vichahu Ap Gavae ||

Through the Word of the Guru's Shabad, this water is obtained, and egotism is eradicated from within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੪
Raag Malar Guru Amar Das


ਨਾਨਕ ਜਿਸੁ ਬਿਨੁ ਚਸਾ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥

Naanak Jis Bin Chasa N Jeevadhee So Sathigur Dheea Milae ||2||

O Nanak, I cannot live without Him, even for a moment; the True Guru has led me to meet Him. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੫
Raag Malar Guru Amar Das