Baabeehaa Jis No Thoo Pookaarudhaa This No Lochai Subh Koe
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥

This shabad is by Guru Amar Das in Raag Malar on Page 814
in Section 'Saavan Aayaa He Sakhee' of Amrit Keertan Gutka.

ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥

Naanak A(n)mrith Sadh Hee Varasadhaa Guramukh Dhaevai Har Soe ||1||

O Nanak, the Ambrosial Nectar rains down forever; the Lord gives it to the Gurmukh. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੨੧
Raag Malar Guru Amar Das


ਸਲੋਕ ਮ:

Salok Ma 3 ||

Salok, Third Mehla:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੬
Raag Malar Guru Amar Das


ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ

Baabeehaa Jis No Thoo Pookaaradhaa This No Lochai Sabh Koe ||

O rainbird, the One unto whom you call - everyone longs for that Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੭
Raag Malar Guru Amar Das


ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ

Apanee Kirapaa Kar Kai Vasasee Van Thrin Hariaa Hoe ||

When He grants His Grace, it rains, and the forests and fields blossom forth in their greenery.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੮
Raag Malar Guru Amar Das


ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ

Gur Parasaadhee Paaeeai Viralaa Boojhai Koe ||

By Guru's Grace, He is found; only a rare few understand this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੯
Raag Malar Guru Amar Das


ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ

Behadhiaa Out(h)adhiaa Nith Dhhiaaeeai Sadhaa Sadhaa Sukh Hoe ||

Sitting down and standing up, meditate continually on Him, and be at peace forever and ever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੨੦
Raag Malar Guru Amar Das