Bheekhuk Preeth Bheekh Prubh Paae
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥

This shabad is by Guru Ram Das in Raag Gauri on Page 520
in Section 'Pria Kee Preet Piaree' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 4 ||

Gauree Gwaarayree, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੨੪
Raag Gauri Guru Ram Das


ਭੀਖਕ ਪ੍ਰੀਤਿ ਭੀਖ ਪ੍ਰਭ ਪਾਇ

Bheekhak Preeth Bheekh Prabh Pae ||

The beggar loves to receive charity from the wealthy landlord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੨੫
Raag Gauri Guru Ram Das


ਭੂਖੇ ਪ੍ਰੀਤਿ ਹੋਵੈ ਅੰਨੁ ਖਾਇ

Bhookhae Preeth Hovai Ann Khae ||

The hungry person loves to eat food.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੨੬
Raag Gauri Guru Ram Das


ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥

Gurasikh Preeth Gur Mil Aghae ||1||

The GurSikh loves to find satisfaction by meeting the Guru. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੨੭
Raag Gauri Guru Ram Das


ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ

Har Dharasan Dhaehu Har As Thumaree ||

O Lord, grant me the Blessed Vision of Your Darshan; I place my hopes in You, Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੨੮
Raag Gauri Guru Ram Das


ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ

Kar Kirapa Loch Poor Hamaree ||1|| Rehao ||

Shower me with Your Mercy, and fulfill my longing. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੨੯
Raag Gauri Guru Ram Das


ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ

Chakavee Preeth Sooraj Mukh Lagai ||

The song-bird loves the sun shining in her face.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੦
Raag Gauri Guru Ram Das


ਮਿਲੈ ਪਿਆਰੇ ਸਭ ਦੁਖ ਤਿਆਗੈ

Milai Piarae Sabh Dhukh Thiagai ||

Meeting her Beloved, all her pains are left behind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੧
Raag Gauri Guru Ram Das


ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥

Gurasikh Preeth Guroo Mukh Lagai ||2||

The GurSikh loves to gaze upon the Face of the Guru. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੨
Raag Gauri Guru Ram Das


ਬਛਰੇ ਪ੍ਰੀਤਿ ਖੀਰੁ ਮੁਖਿ ਖਾਇ

Bashharae Preeth Kheer Mukh Khae ||

The calf loves to suck its mother's milk;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੩
Raag Gauri Guru Ram Das


ਹਿਰਦੈ ਬਿਗਸੈ ਦੇਖੈ ਮਾਇ

Hiradhai Bigasai Dhaekhai Mae ||

Its heart blossoms forth upon seeing its mother.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੪
Raag Gauri Guru Ram Das


ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥

Gurasikh Preeth Guroo Mukh Lae ||3||

The GurSikh loves to gaze upon the Face of the Guru. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੫
Raag Gauri Guru Ram Das


ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ

Hor Sabh Preeth Maeia Mohu Kacha ||

All other loves and emotional attachment to Maya are false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੬
Raag Gauri Guru Ram Das


ਬਿਨਸਿ ਜਾਇ ਕੂਰਾ ਕਚੁ ਪਾਚਾ

Binas Jae Koora Kach Pacha ||

They shall pass away, like false and transitory decorations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੭
Raag Gauri Guru Ram Das


ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥

Jan Naanak Preeth Thripath Gur Sacha ||4||4||42||

Servant Nanak is fulfilled, through the Love of the True Guru. ||4||4||42||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੦ ਪੰ. ੩੮
Raag Gauri Guru Ram Das