Bhuguth Junaa Kaa Raakhaa Har Aap Hai Ki-aa Paapee Kuree-ai
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥

This shabad is by Guru Arjan Dev in Raag Gauri on Page 986
in Section 'Kaaraj Sagal Savaaray' of Amrit Keertan Gutka.

ਪਉੜੀ ਮ:

Pourree Ma 5 ||

Pauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੪
Raag Gauri Guru Arjan Dev


ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ

Bhagath Janan Ka Rakha Har Ap Hai Kia Papee Kareeai ||

The Lord Himself is the Protector of His devotees; what can the sinner do to them?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੫
Raag Gauri Guru Arjan Dev


ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ

Guman Karehi Moorr Gumaneea Vis Khadhhee Mareeai ||

The proud fool acts in pride, and eating his own poison, he dies.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੬
Raag Gauri Guru Arjan Dev


ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ

Ae Lagae Nee Dhih Thhorrarrae Jio Paka Khaeth Luneeai ||

His few days have come to an end, and he is cut down like the crop at harvest.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੭
Raag Gauri Guru Arjan Dev


ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ

Jaehae Karam Kamavadhae Thaevaeho Bhaneeai ||

According to one's actions, so is one spoken of.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੮
Raag Gauri Guru Arjan Dev


ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥

Jan Naanak Ka Khasam Vadda Hai Sabhana Dha Dhhaneeai ||30||

Glorious and great is the Lord and Master of servant Nanak; He is the Master of all. ||30||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੬ ਪੰ. ੧੯
Raag Gauri Guru Arjan Dev