Bhuguthuvushul Sun Hoth Ho Niraas Ridhai
ਭਗਤਵਛਲ ਸੁਨਿ ਹੋਤ ਹੋ ਨਿਰਾਸ ਰਿਦੈ

This shabad is by Bhai Gurdas in Kabit Savaiye on Page 109
in Section 'Hum Ese Tu Esa' of Amrit Keertan Gutka.

ਭਗਤਵਛਲ ਸੁਨਿ ਹੋਤ ਹੋ ਨਿਰਾਸ ਰਿਦੈ

Bhagathavashhal Sun Hoth Ho Niras Ridhai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੧
Kabit Savaiye Bhai Gurdas


ਪਤਿਤ ਪਾਵਨ ਸੁਨਿ ਆਸਾ ਉਰਧਾਰਿ ਹੌਂ

Pathith Pavan Sun Asa Ouradhhar Han ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੨
Kabit Savaiye Bhai Gurdas


ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ

Antharajamee Sun Kanpath Ha Antharagathi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੩
Kabit Savaiye Bhai Gurdas


ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰ ਹੌਂ

Dheen Ko Dhaeial Sun Bhai Bhram Ttar Hana

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੪
Kabit Savaiye Bhai Gurdas


ਜਲਧਰ ਸੰਗਮ ਕੈ ਅਫਲ ਸੇਂਬਲ ਦ੍ਰੁਮ

Jaladhhar Sangam Kai Afal Saenabal Dhrama

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੫
Kabit Savaiye Bhai Gurdas


ਚੰਦਨ ਸੁਗੰਧ ਸਨਬੰਧ ਮੈਲਗਾਰ ਹੌਂ

Chandhan Sugandhh Sanabandhh Mailagar Han ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੬
Kabit Savaiye Bhai Gurdas


ਅਪਨੀ ਕਰਨੀ ਕਰਿ ਨਰਕ ਹੂੰ ਪਾਵਉ ਠਉਰ

Apanee Karanee Kar Narak Hoon N Pavo Thoura

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੭
Kabit Savaiye Bhai Gurdas


ਤੁਮਰੇ ਬਿਰਦੁ ਕਰਿ ਆਸਰੋ ਸਮਾਰ ਹੌਂ ॥੫੦੩॥

Thumarae Biradh Kar Asaro Samar Han ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੯ ਪੰ. ੪੮
Kabit Savaiye Bhai Gurdas