Bi-aaputh Hurukh Sog Bisuthaar
ਬਿਆਪਤ ਹਰਖ ਸੋਗ ਬਿਸਥਾਰ ॥

This shabad is by Guru Arjan Dev in Raag Gauri on Page 720
in Section 'Mayaa Hoee Naagnee' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 5 ||

Gauree Gwaarayree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧
Raag Gauri Guru Arjan Dev


ਬਿਆਪਤ ਹਰਖ ਸੋਗ ਬਿਸਥਾਰ

Biapath Harakh Sog Bisathhar ||

It torments us with the expression of pleasure and pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨
Raag Gauri Guru Arjan Dev


ਬਿਆਪਤ ਸੁਰਗ ਨਰਕ ਅਵਤਾਰ

Biapath Surag Narak Avathar ||

It torments us through incarnations in heaven and hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੩
Raag Gauri Guru Arjan Dev


ਬਿਆਪਤ ਧਨ ਨਿਰਧਨ ਪੇਖਿ ਸੋਭਾ

Biapath Dhhan Niradhhan Paekh Sobha ||

It is seen to afflict the rich, the poor and the glorious.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੪
Raag Gauri Guru Arjan Dev


ਮੂਲੁ ਬਿਆਧੀ ਬਿਆਪਸਿ ਲੋਭਾ ॥੧॥

Mool Biadhhee Biapas Lobha ||1||

The source of this illness which torments us is greed. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੫
Raag Gauri Guru Arjan Dev


ਮਾਇਆ ਬਿਆਪਤ ਬਹੁ ਪਰਕਾਰੀ

Maeia Biapath Bahu Parakaree ||

Maya torments us in so many ways.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੬
Raag Gauri Guru Arjan Dev


ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ

Santh Jeevehi Prabh Outt Thumaree ||1|| Rehao ||

But the Saints live under Your Protection, God. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੭
Raag Gauri Guru Arjan Dev


ਬਿਆਪਤ ਅਹੰਬੁਧਿ ਕਾ ਮਾਤਾ

Biapath Ahanbudhh Ka Matha ||

It torments us through intoxication with intellectual pride.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੮
Raag Gauri Guru Arjan Dev


ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ

Biapath Puthr Kalathr Sang Ratha ||

It torments us through the love of children and spouse.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੯
Raag Gauri Guru Arjan Dev


ਬਿਆਪਤ ਹਸਤਿ ਘੋੜੇ ਅਰੁ ਬਸਤਾ

Biapath Hasath Ghorrae Ar Basatha ||

It torments us through elephants, horses and beautiful clothes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੦
Raag Gauri Guru Arjan Dev


ਬਿਆਪਤ ਰੂਪ ਜੋਬਨ ਮਦ ਮਸਤਾ ॥੨॥

Biapath Roop Joban Madh Masatha ||2||

It torments us through the intoxication of wine and the beauty of youth. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੧
Raag Gauri Guru Arjan Dev


ਬਿਆਪਤ ਭੂਮਿ ਰੰਕ ਅਰੁ ਰੰਗਾ

Biapath Bhoom Rank Ar Ranga ||

It torments landlords, paupers and lovers of pleasure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੨
Raag Gauri Guru Arjan Dev


ਬਿਆਪਤ ਗੀਤ ਨਾਦ ਸੁਣਿ ਸੰਗਾ

Biapath Geeth Nadh Sun Sanga ||

It torments us through the sweet sounds of music and parties.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੩
Raag Gauri Guru Arjan Dev


ਬਿਆਪਤ ਸੇਜ ਮਹਲ ਸੀਗਾਰ

Biapath Saej Mehal Seegar ||

It torments us through beautiful beds, palaces and decorations.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੪
Raag Gauri Guru Arjan Dev


ਪੰਚ ਦੂਤ ਬਿਆਪਤ ਅੰਧਿਆਰ ॥੩॥

Panch Dhooth Biapath Andhhiar ||3||

It torments us through the darkness of the five evil passions. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੫
Raag Gauri Guru Arjan Dev


ਬਿਆਪਤ ਕਰਮ ਕਰੈ ਹਉ ਫਾਸਾ

Biapath Karam Karai Ho Fasa ||

It torments those who act, entangled in ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੬
Raag Gauri Guru Arjan Dev


ਬਿਆਪਤਿ ਗਿਰਸਤ ਬਿਆਪਤ ਉਦਾਸਾ

Biapath Girasath Biapath Oudhasa ||

It torments us through household affairs, and it torments us in renunciation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੭
Raag Gauri Guru Arjan Dev


ਆਚਾਰ ਬਿਉਹਾਰ ਬਿਆਪਤ ਇਹ ਜਾਤਿ

Achar Biouhar Biapath Eih Jath ||

It torments us through character, lifestyle and social status.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੮
Raag Gauri Guru Arjan Dev


ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥

Sabh Kishh Biapath Bin Har Rang Rath ||4||

It torments us through everything, except for those who are imbued with the Love of the Lord. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੧੯
Raag Gauri Guru Arjan Dev


ਸੰਤਨ ਕੇ ਬੰਧਨ ਕਾਟੇ ਹਰਿ ਰਾਇ

Santhan Kae Bandhhan Kattae Har Rae ||

The Sovereign Lord King has cut away the bonds of His Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੦
Raag Gauri Guru Arjan Dev


ਤਾ ਕਉ ਕਹਾ ਬਿਆਪੈ ਮਾਇ

Tha Ko Keha Biapai Mae ||

How can Maya torment them?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੧
Raag Gauri Guru Arjan Dev


ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ਤਾ ਕੈ ਨਿਕਟਿ ਆਵੈ ਮਾਈ ॥੫॥੧੯॥੮੮॥

Kahu Naanak Jin Dhhoor Santh Paee || Tha Kai Nikatt N Avai Maee ||5||19||88||

Says Nanak, Maya does not draw near those who have obtained the dust of the feet of the Saints. ||5||19||88||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੦ ਪੰ. ੨੨
Raag Gauri Guru Arjan Dev