Brehumaa Vedh Purrai Vaadh Vukhaanai
ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥

This shabad is by Guru Amar Das in Raag Gauri on Page 112
in Section 'Hum Ese Tu Esa' of Amrit Keertan Gutka.

ਗਉੜੀ ਮਹਲਾ

Gourree Mehala 3 ||

Gauree, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੫
Raag Gauri Guru Amar Das


ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ

Brehama Vaedh Parrai Vadh Vakhanai ||

Brahma studied the Vedas, but these lead only to debates and disputes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੬
Raag Gauri Guru Amar Das


ਅੰਤਰਿ ਤਾਮਸੁ ਆਪੁ ਪਛਾਣੈ

Anthar Thamas Ap N Pashhanai ||

He is filled with darkness; he does not understand himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੭
Raag Gauri Guru Amar Das


ਤਾ ਪ੍ਰਭੁ ਪਾਏ ਗੁਰ ਸਬਦੁ ਵਖਾਣੈ ॥੧॥

Tha Prabh Paeae Gur Sabadh Vakhanai ||1||

And yet, if he chants the Word of the Guru's Shabad, he finds God. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੮
Raag Gauri Guru Amar Das


ਗੁਰ ਸੇਵਾ ਕਰਉ ਫਿਰਿ ਕਾਲੁ ਖਾਇ

Gur Saeva Karo Fir Kal N Khae ||

So serve the Guru, and you shall not be consumed by death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੫੯
Raag Gauri Guru Amar Das


ਮਨਮੁਖ ਖਾਧੇ ਦੂਜੈ ਭਾਇ ॥੧॥ ਰਹਾਉ

Manamukh Khadhhae Dhoojai Bhae ||1|| Rehao ||

The self-willed manmukhs have been consumed by the love of duality. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੦
Raag Gauri Guru Amar Das


ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ

Guramukh Pranee Aparadhhee Seedhhae ||

Becoming Gurmukh, the sinful mortals are purified.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੧
Raag Gauri Guru Amar Das


ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ

Gur Kai Sabadh Anthar Sehaj Reedhhae ||

Through the Word of the Guru's Shabad, they find intuitive peace and poise deep within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੨
Raag Gauri Guru Amar Das


ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥੨॥

Maera Prabh Paeia Gur Kai Sabadh Seedhhae ||2||

I have found my God, through the Guru's Shabad, and I have been reformed. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੩
Raag Gauri Guru Amar Das


ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ

Sathigur Maelae Prabh Ap Milaeae ||

God Himself unites us in Union with the True Guru,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੪
Raag Gauri Guru Amar Das


ਮੇਰੇ ਪ੍ਰਭ ਸਾਚੇ ਕੈ ਮਨਿ ਭਾਏ

Maerae Prabh Sachae Kai Man Bhaeae ||

When we become pleasing to the Mind of my True God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੫
Raag Gauri Guru Amar Das


ਹਰਿ ਗੁਣ ਗਾਵਹਿ ਸਹਜਿ ਸੁਭਾਏ ॥੩॥

Har Gun Gavehi Sehaj Subhaeae ||3||

They sing the Glorious Praises of the Lord, in the poise of celestial peace. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੬
Raag Gauri Guru Amar Das


ਬਿਨੁ ਗੁਰ ਸਾਚੇ ਭਰਮਿ ਭੁਲਾਏ

Bin Gur Sachae Bharam Bhulaeae ||

Without the True Guru, they are deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੭
Raag Gauri Guru Amar Das


ਮਨਮੁਖ ਅੰਧੇ ਸਦਾ ਬਿਖੁ ਖਾਏ

Manamukh Andhhae Sadha Bikh Khaeae ||

The blind, self-willed manmukhs constantly eat poison.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੮
Raag Gauri Guru Amar Das


ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥੪॥

Jam Ddandd Sehehi Sadha Dhukh Paeae ||4||

They are beaten by the Messenger of Death with his rod, and they suffer in constant pain. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੬੯
Raag Gauri Guru Amar Das


ਜਮੂਆ ਜੋਹੈ ਹਰਿ ਕੀ ਸਰਣਾਈ

Jamooa N Johai Har Kee Saranaee ||

The Messenger of Death does not catch sight of those who enter the Sanctuary of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੦
Raag Gauri Guru Amar Das


ਹਉਮੈ ਮਾਰਿ ਸਚਿ ਲਿਵ ਲਾਈ

Houmai Mar Sach Liv Laee ||

Subduing egotism, they lovingly center their consciousness on the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੧
Raag Gauri Guru Amar Das


ਸਦਾ ਰਹੈ ਹਰਿ ਨਾਮਿ ਲਿਵ ਲਾਈ ॥੫॥

Sadha Rehai Har Nam Liv Laee ||5||

They keep their consciousness constantly focused on the Lord's Name. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੨
Raag Gauri Guru Amar Das


ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ

Sathigur Saevehi Sae Jan Niramal Pavitha ||

Those humble beings who serve the True Guru are pure and immaculate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੩
Raag Gauri Guru Amar Das


ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ

Man Sio Man Milae Sabh Jag Jeetha ||

Merging their minds into the Mind, they conquer the entire world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੪
Raag Gauri Guru Amar Das


ਇਨ ਬਿਧਿ ਕੁਸਲੁ ਤੇਰੈ ਮੇਰੇ ਮੀਤਾ ॥੬॥

Ein Bidhh Kusal Thaerai Maerae Meetha ||6||

In this way, you too shall find happiness, O my friend. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੫
Raag Gauri Guru Amar Das


ਸਤਿਗੁਰੂ ਸੇਵੇ ਸੋ ਫਲੁ ਪਾਏ

Sathiguroo Saevae So Fal Paeae ||

Those who serve the True Guru are blessed with fruitful rewards.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੬
Raag Gauri Guru Amar Das


ਹਿਰਦੈ ਨਾਮੁ ਵਿਚਹੁ ਆਪੁ ਗਵਾਏ

Hiradhai Nam Vichahu Ap Gavaeae ||

The Naam, the Name of the Lord, abides in their hearts; selfishness and conceit depart from within them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੭
Raag Gauri Guru Amar Das


ਅਨਹਦ ਬਾਣੀ ਸਬਦੁ ਵਜਾਏ ॥੭॥

Anehadh Banee Sabadh Vajaeae ||7||

The unstruck melody of the Shabad vibrates for them. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੮
Raag Gauri Guru Amar Das


ਸਤਿਗੁਰ ਤੇ ਕਵਨੁ ਕਵਨੁ ਸੀਧੋ ਮੇਰੇ ਭਾਈ

Sathigur Thae Kavan Kavan N Seedhho Maerae Bhaee ||

Who - who has not been purified by the True Guru, O my Siblings of Destiny?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੭੯
Raag Gauri Guru Amar Das


ਭਗਤੀ ਸੀਧੇ ਦਰਿ ਸੋਭਾ ਪਾਈ

Bhagathee Seedhhae Dhar Sobha Paee ||

The devotees are purified, and honored in His Court.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੮੦
Raag Gauri Guru Amar Das


ਨਾਨਕ ਰਾਮ ਨਾਮਿ ਵਡਿਆਈ ॥੮॥੫॥

Naanak Ram Nam Vaddiaee ||8||5||

O Nanak, greatness is in the Lord's Name. ||8||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੨ ਪੰ. ੮੧
Raag Gauri Guru Amar Das