Buhu Vaatee Juug Chulee-aa Jub Hee Bhee Mehunmudh Yaaraa
ਬਹੁ ਵਾਟੀਂ ਜੱਗ ਚਲੀਆਂ ਜਬ ਹੀ ਭਏ ਮਹੰਮਦ ਯਾਰਾ॥

This shabad is by Bhai Gurdas in Vaaran on Page 229
in Section 'Gur Bin Ghor Andar' of Amrit Keertan Gutka.

ਬਹੁ ਵਾਟੀਂ ਜੱਗ ਚਲੀਆਂ ਜਬ ਹੀ ਭਏ ਮਹੰਮਦ ਯਾਰਾ॥

Bahu Vatteen Jag Chaleeaan Jab Hee Bheae Mehanmadh Yara||

When varied sects got prevalent, then Muhammad, the beloved of God was born.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੯
Vaaran Bhai Gurdas


ਕੌਮ ਬਹੱਤਰ ਸੰਗ ਕਰ ਬਹੁ ਬਿਧਿ ਬੈਰ ਬਿਰੋਧ ਪਸਾਰਾ॥

Kam Behathar Sang Kar Bahu Bidhh Bair Birodhh Pasara||

The nation got divided into seventy two divisions and many types of enmity and opposition erupted.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੦
Vaaran Bhai Gurdas


ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥

Rojhae Eedh Namajh Kar Karamee Bandh Keea Sansara||

The world was bound to roza, id, namaz, etc.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੧
Vaaran Bhai Gurdas


ਪੀਰ ਪਕੰਬਰ ਔਲੀਐ ਗ਼ੌਸ ਕੁਤਬ ਬਹੁ ਭੇਖ ਸਵਾਰਾ॥

Peer Pakanbar Aleeai Ghas Kuthab Bahu Bhaekh Savara||

Pirs, paigambars aulias, gaus and qutabs came into being in many countries.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੨
Vaaran Bhai Gurdas


ਠਾਕੁਰ ਦੁਆਰੈ ਢਾਹਿਕੈ ਤਿਹ ਠਅੁੜੀਂ ਮਸੀਤ ਉਸਾਰਾ॥

Thakur Dhuarai Dtahikai Thih Thaurreen Maseeth Ousara||

The temples were replaced by mosques.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੩
Vaaran Bhai Gurdas


ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥

Maran Gou Gareeb Dhharathee Oupar Pap Bithhara||

Less powerful were killed and thus the earth became replete with sin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੪
Vaaran Bhai Gurdas


ਕਾਫਰ ਮੁਲਹਦ ਇਰਮਨੀ ਰੂੰਮੀ ਜੰਗੀ ਦੁਸ਼ਮਨ ਦਾਰਾ॥

Kafar Mulehadh Eiramanee Roonmee Jangee Dhushaman Dhara||

Armenians and Rumis were declared apostates (Kafirs) and they were decimated in the Battle fields.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੫
Vaaran Bhai Gurdas


ਪਾਪੇ ਦਾ ਵਰਤਿਆ ਵਰਤਾਰਾ ॥੨੦॥

Papae Dha Varathia Varathara ||a||

The sin became ubiquitious all around.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੯ ਪੰ. ੧੬
Vaaran Bhai Gurdas