Chaar Pukaarehi Naa Thoo Maanehi
ਚਾਰਿ ਪੁਕਾਰਹਿ ਨਾ ਤੂ ਮਾਨਹਿ ॥

This shabad is by Guru Arjan Dev in Raag Raamkali on Page 741
in Section 'Aisaa Jog Kamaavoh Jogee' of Amrit Keertan Gutka.

ਰਾਗੁ ਰਾਮਕਲੀ ਮਹਲਾ ਘਰੁ

Rag Ramakalee Mehala 5 Ghar 2

Raamkalee, Fifth Mehl, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧
Raag Raamkali Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨
Raag Raamkali Guru Arjan Dev


ਚਾਰਿ ਪੁਕਾਰਹਿ ਨਾ ਤੂ ਮਾਨਹਿ

Char Pukarehi Na Thoo Manehi ||

The four Vedas proclaim it, but you don't believe them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੩
Raag Raamkali Guru Arjan Dev


ਖਟੁ ਭੀ ਏਕਾ ਬਾਤ ਵਖਾਨਹਿ

Khatt Bhee Eaeka Bath Vakhanehi ||

The six Shaastras also say one thing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੪
Raag Raamkali Guru Arjan Dev


ਦਸ ਅਸਟੀ ਮਿਲਿ ਏਕੋ ਕਹਿਆ

Dhas Asattee Mil Eaeko Kehia ||

The eighteen Puraanas all speak of the One God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੫
Raag Raamkali Guru Arjan Dev


ਤਾ ਭੀ ਜੋਗੀ ਭੇਦੁ ਲਹਿਆ ॥੧॥

Tha Bhee Jogee Bhaedh N Lehia ||1||

Even so, Yogi, you do not understand this mystery. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੬
Raag Raamkali Guru Arjan Dev


ਕਿੰਕੁਰੀ ਅਨੂਪ ਵਾਜੈ

Kinkuree Anoop Vajai ||

The celestial harp plays the incomparable melody,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੭
Raag Raamkali Guru Arjan Dev


ਜੋਗੀਆ ਮਤਵਾਰੋ ਰੇ ॥੧॥ ਰਹਾਉ

Jogeea Mathavaro Rae ||1|| Rehao ||

But in your intoxication, you do not hear it, O Yogi. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੮
Raag Raamkali Guru Arjan Dev


ਪ੍ਰਥਮੇ ਵਸਿਆ ਸਤ ਕਾ ਖੇੜਾ

Prathhamae Vasia Sath Ka Khaerra ||

In the first age, the Golden Age, the village of truth was inhabited.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੯
Raag Raamkali Guru Arjan Dev


ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ

Thritheeeae Mehi Kishh Bhaeia Dhuthaerra ||

In the Silver Age of Traytaa Yuga, things began to decline.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੦
Raag Raamkali Guru Arjan Dev


ਦੁਤੀਆ ਅਰਧੋ ਅਰਧਿ ਸਮਾਇਆ

Dhutheea Aradhho Aradhh Samaeia ||

In the Brass Age of Dwaapur Yuga, half of it was gone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੧
Raag Raamkali Guru Arjan Dev


ਏਕੁ ਰਹਿਆ ਤਾ ਏਕੁ ਦਿਖਾਇਆ ॥੨॥

Eaek Rehia Tha Eaek Dhikhaeia ||2||

Now, only one leg of Truth remains, and the One Lord is revealed. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੨
Raag Raamkali Guru Arjan Dev


ਏਕੈ ਸੂਤਿ ਪਰੋਏ ਮਣੀਏ

Eaekai Sooth Paroeae Maneeeae ||

The beads are strung upon the one thread.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੩
Raag Raamkali Guru Arjan Dev


ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ

Gathee Bhin Bhin Bhin Bhin Thaneeeae ||

By means of many, various, diverse knots, they are tied, and kept separate on the string.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੪
Raag Raamkali Guru Arjan Dev


ਫਿਰਤੀ ਮਾਲਾ ਬਹੁ ਬਿਧਿ ਭਾਇ

Firathee Mala Bahu Bidhh Bhae ||

The beads of the mala are lovingly chanted upon in many ways.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੫
Raag Raamkali Guru Arjan Dev


ਖਿੰਚਿਆ ਸੂਤੁ ਆਈ ਥਾਇ ॥੩॥

Khinchia Sooth Th Aee Thhae ||3||

When the thread is pulled out, the beads come together in one place. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੬
Raag Raamkali Guru Arjan Dev


ਚਹੁ ਮਹਿ ਏਕੈ ਮਟੁ ਹੈ ਕੀਆ

Chahu Mehi Eaekai Matt Hai Keea ||

Throughout the four ages, the One Lord made the body His temple.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੭
Raag Raamkali Guru Arjan Dev


ਤਹ ਬਿਖੜੇ ਥਾਨ ਅਨਿਕ ਖਿੜਕੀਆ

Theh Bikharrae Thhan Anik Khirrakeea ||

It is a treacherous place, with several windows.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੮
Raag Raamkali Guru Arjan Dev


ਖੋਜਤ ਖੋਜਤ ਦੁਆਰੇ ਆਇਆ

Khojath Khojath Dhuarae Aeia ||

Searching and searching, one comes to the Lord's door.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੧੯
Raag Raamkali Guru Arjan Dev


ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥

Tha Naanak Jogee Mehal Ghar Paeia ||4||

Then, O Nanak, the Yogi attains a home in the Mansion of the Lord's Presence. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੦
Raag Raamkali Guru Arjan Dev


ਇਉ ਕਿੰਕੁਰੀ ਆਨੂਪ ਵਾਜੈ

Eio Kinkuree Anoop Vajai ||

Thus, the celestial harp plays the incomparable melody;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੧
Raag Raamkali Guru Arjan Dev


ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥

Sun Jogee Kai Man Meethee Lagai ||1|| Rehao Dhooja ||1||12||

Hearing it, the Yogi's mind finds it sweet. ||1||Second Pause||1||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੧ ਪੰ. ੨੨
Raag Raamkali Guru Arjan Dev