. Shabad : Chirunkaal Maanus Junum Nirumol Paaee -ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Chirunkaal Maanus Junum Nirumol Paaee
ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ

This shabad is by Bhai Gurdas in Vaaran on Page 665
in Section 'Maanas Janam Dulanbh Hai' of Amrit Keertan Gutka.

ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ

Chirankal Manas Janam Niramol Paeae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੨
Vaaran Bhai Gurdas


ਸਫਲ ਜਨਮ ਗੁਰ ਚਰਨ ਸਰਨ ਕੈ ॥

Safal Janam Gur Charan Saran Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੩
Vaaran Bhai Gurdas


ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ

Lochan Amol Gur Dharas Amol Dhaekhae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੪
Vaaran Bhai Gurdas


ਸ੍ਰਵਨ ਅਮੋਲ ਗੁਰ ਬਚਨ ਧਰਨ ਕੈ ॥

Sravan Amol Gur Bachan Dhharan Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੫
Vaaran Bhai Gurdas


ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੈ

Nasaka Amol Charanarabindh Basana Kai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੬
Vaaran Bhai Gurdas


ਰਸਨਾ ਅਮੋਲ ਗੁਰਮੰਤ੍ਰ ਸਿਮਰਨ ਕੈ ॥

Rasana Amol Guramanthr Simaran Kai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੭
Vaaran Bhai Gurdas


ਹਸਨ ਅਮੋਲ ਗੁਰਦੇਵ ਸੇਵ ਕੈ ਸਫਲ

Hasan Amol Guradhaev Saev Kai Safala

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੮
Vaaran Bhai Gurdas


ਚਰਨ ਅਮੋਲ ਪਰਦਛਨਾ ਕਰਨ ਕੈ ॥੧੭॥

Charan Amol Paradhashhana Karan Kai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੫ ਪੰ. ੧੯
Vaaran Bhai Gurdas