Churunukumul Mukurundh Rus Lubhith Huei
ਚਰਨਕਮਲ ਮਕਰੰਦ ਰਸ ਲੁਭਿਤ ਹੁਇ

This shabad is by Bhai Gurdas in Vaaran on Page 606
in Section 'Charan Kumal Sang Lagee Doree' of Amrit Keertan Gutka.

ਚਰਨਕਮਲ ਮਕਰੰਦ ਰਸ ਲੁਭਿਤ ਹੁਇ

Charanakamal Makarandh Ras Lubhith Huei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੯
Vaaran Bhai Gurdas


ਮਨ ਮਧੁਕਰ ਸੁਖ ਸੰਪਟ ਸਮਾਨੇ ਹੈ

Man Madhhukar Sukh Sanpatt Samanae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੦
Vaaran Bhai Gurdas


ਪਰਮ ਸੁਗੰਧ ਅਤਿ ਕੋਮਲ ਸੀਤਲਤਾ ਕੈ

Param Sugandhh Ath Komal Seethalatha Kai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੧
Vaaran Bhai Gurdas


ਬਿਮਲ ਸਥਲ ਨਿਹਚਲ ਡੁਲਾਨੇ ਹੈ

Bimal Sathhal Nihachal N Ddulanae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੨
Vaaran Bhai Gurdas


ਸਹਜ ਸਮਾਧਿ ਅਤਿ ਅਗਮ ਅਗਾਧਿ ਲਿਵ

Sehaj Samadhh Ath Agam Agadhh Liva

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੩
Vaaran Bhai Gurdas


ਅਨਹਦ ਰੁਨਝੁਨ ਧੁਨਿ ਉਰ ਗਾਨੇ ਹੈ

Anehadh Runajhun Dhhun Our Ganae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੪
Vaaran Bhai Gurdas


ਪੂਰਨ ਪਰਮ ਜੋਤਿ ਪਰਮ ਨਿਧਾਨ ਦਾਨ

Pooran Param Joth Param Nidhhan Dhana

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੫
Vaaran Bhai Gurdas


ਆਨ ਗਿਆਨ ਧਿਆਨੁ ਸਿਮਰਨ ਬਿਸਰਾਨੇ ਹੈ ॥੨੭੧॥

An Gian Dhhian Simaran Bisaranae Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੬ ਪੰ. ੧੬
Vaaran Bhai Gurdas