Churunukumul Ruj Mujun Kai Dhib Dhehu
ਚਰਨਕਮਲ ਰਜ ਮਜਨ ਕੈ ਦਿਬਿ ਦੇਹ

This shabad is by Bhai Gurdas in Vaaran on Page 605
in Section 'Charan Kumal Sang Lagee Doree' of Amrit Keertan Gutka.

ਚਰਨਕਮਲ ਰਜ ਮਜਨ ਕੈ ਦਿਬਿ ਦੇਹ

Charanakamal Raj Majan Kai Dhib Dhaeha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੨੯
Vaaran Bhai Gurdas


ਮਹਾ ਮਲਮੂਤ੍ਰਧਾਰੀ ਨਿਰੰਕਾਰੀ ਕੀਨੇ ਹੈ

Meha Malamoothradhharee Nirankaree Keenae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੦
Vaaran Bhai Gurdas


ਚਰਨਕਮਲ ਚਰਨਾਮ੍ਰਿਤ ਨਿਧਾਨ ਪਾਨ

Charanakamal Charanamrith Nidhhan Pana

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੧
Vaaran Bhai Gurdas


ਤ੍ਰਿਗੁਨ ਅਤੀਤ ਚੀਤ ਆਪਾ ਆਪ ਚੀਨੇ ਹੈ

Thrigun Atheeth Cheeth Apa Ap Cheenae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੨
Vaaran Bhai Gurdas


ਚਰਨਕਮਲ ਨਿਜ ਆਸਨ ਸਿੰਘਾਸਨ ਕੈ

Charanakamal Nij Asan Singhasan Kai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੩
Vaaran Bhai Gurdas


ਤ੍ਰਿਭਵਨ ਅਉ ਤ੍ਰਿਕਾਲ ਗੰਮ੍‍ਤਿਾ ਪ੍ਰਬੀਨੇ ਹੈ

Thribhavan Ao Thrikal Ganmihatha Prabeenae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੪
Vaaran Bhai Gurdas


ਚਰਨਕਮਲ ਰਸ ਗੰਧ ਰੂਪ ਸੀਤਲਤਾ

Charanakamal Ras Gandhh Roop Seethalatha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੫
Vaaran Bhai Gurdas


ਦੁਤੀਆ ਨਾਸਤਿ ਏਕ ਟੇਕ ਲਿਵ ਲੀਨੇ ਹੈ ॥੩੩੮॥

Dhutheea Nasath Eaek Ttaek Liv Leenae Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੫ ਪੰ. ੩੬
Vaaran Bhai Gurdas