Dhaan Mehindaa Thulee Khaak Je Milai Th Musuthak Laa-ee-ai
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥

This shabad is by Guru Nanak Dev in Raag Asa on Page 1026
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੧
Raag Asa Guru Nanak Dev


ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਮਸਤਕਿ ਲਾਈਐ

Dhan Mehindda Thalee Khak Jae Milai Th Masathak Laeeai ||

The gift I seek is the dust of the feet of the Saints; if I were to obtain it, I would apply it to my forehead.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੨
Raag Asa Guru Nanak Dev


ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ

Koorra Lalach Shhaddeeai Hoe Eik Man Alakh Dhhiaeeai ||

Renounce false greed, and meditate single-mindedly on the unseen Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੩
Raag Asa Guru Nanak Dev


ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ

Fal Thaevaeho Paeeai Jaevaehee Kar Kamaeeai ||

As are the actions we commit, so are the rewards we receive.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੪
Raag Asa Guru Nanak Dev


ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ

Jae Hovai Poorab Likhia Tha Dhhoorr Thinha Dhee Paeeai ||

If it is so pre-ordained, then one obtains the dust of the feet of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੫
Raag Asa Guru Nanak Dev


ਮਤਿ ਥੋੜੀ ਸੇਵ ਗਵਾਈਐ ॥੧੦॥

Math Thhorree Saev Gavaeeai ||10||

But through small-mindedness, we forfeit the merits of selfless service. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੪੬
Raag Asa Guru Nanak Dev