Dhaavaa Agan Rehe Har Boot
ਦਾਵਾ ਅਗਨਿ ਰਹੇ ਹਰਿ ਬੂਟ ॥

This shabad is by Guru Arjan Dev in Raag Raamkali on Page 989
in Section 'Kaaraj Sagal Savaaray' of Amrit Keertan Gutka.

ਰਾਮਕਲੀ ਮਹਲਾ

Ramakalee Mehala 5 ||

Raamkalee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੯
Raag Raamkali Guru Arjan Dev


ਦਾਵਾ ਅਗਨਿ ਰਹੇ ਹਰਿ ਬੂਟ

Dhava Agan Rehae Har Boott ||

Even in a forest fire, some trees remain green.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੦
Raag Raamkali Guru Arjan Dev


ਮਾਤ ਗਰਭ ਸੰਕਟ ਤੇ ਛੂਟ

Math Garabh Sankatt Thae Shhoott ||

The infant is released from the pain of the mother's womb.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੧
Raag Raamkali Guru Arjan Dev


ਜਾ ਕਾ ਨਾਮੁ ਸਿਮਰਤ ਭਉ ਜਾਇ

Ja Ka Nam Simarath Bho Jae ||

Meditating in remembrance on the Naam, the Name of the Lord, fear is dispelled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੨
Raag Raamkali Guru Arjan Dev


ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥

Thaisae Santh Jana Rakhai Har Rae ||1||

Just so, the Sovereign Lord protects and saves the Saints. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੩
Raag Raamkali Guru Arjan Dev


ਐਸੇ ਰਾਖਨਹਾਰ ਦਇਆਲ

Aisae Rakhanehar Dhaeial ||

Such is the Merciful Lord, my Protector.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੪
Raag Raamkali Guru Arjan Dev


ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ

Jath Kath Dhaekho Thum Prathipal ||1|| Rehao ||

Wherever I look, I see You cherishing and nurturing. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੫
Raag Raamkali Guru Arjan Dev


ਜਲੁ ਪੀਵਤ ਜਿਉ ਤਿਖਾ ਮਿਟੰਤ

Jal Peevath Jio Thikha Mittanth ||

As thirst is quenched by drinking water;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੬
Raag Raamkali Guru Arjan Dev


ਧਨ ਬਿਗਸੈ ਗ੍ਰਿਹਿ ਆਵਤ ਕੰਤ

Dhhan Bigasai Grihi Avath Kanth ||

As the bride blossoms forth when her husband comes home;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੭
Raag Raamkali Guru Arjan Dev


ਲੋਭੀ ਕਾ ਧਨੁ ਪ੍ਰਾਣ ਅਧਾਰੁ

Lobhee Ka Dhhan Pran Adhhar ||

As wealth is the support of the greedy person

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੮
Raag Raamkali Guru Arjan Dev


ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥

Thio Har Jan Har Har Nam Piar ||2||

- just so, the humble servant of the Lord loves the Name of the Lord, Har, Har. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੧੯
Raag Raamkali Guru Arjan Dev


ਕਿਰਸਾਨੀ ਜਿਉ ਰਾਖੈ ਰਖਵਾਲਾ

Kirasanee Jio Rakhai Rakhavala ||

As the farmer protects his fields;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੦
Raag Raamkali Guru Arjan Dev


ਮਾਤ ਪਿਤਾ ਦਇਆ ਜਿਉ ਬਾਲਾ

Math Pitha Dhaeia Jio Bala ||

As the mother and father show compassion to their child;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੧
Raag Raamkali Guru Arjan Dev


ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ

Preetham Dhaekh Preetham Mil Jae ||

As the lover merges on seeing the beloved;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੨
Raag Raamkali Guru Arjan Dev


ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥

Thio Har Jan Rakhai Kanth Lae ||3||

Just so does the Lord hug His humble servant close in His Embrace. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੩
Raag Raamkali Guru Arjan Dev


ਜਿਉ ਅੰਧੁਲੇ ਪੇਖਤ ਹੋਇ ਅਨੰਦ

Jio Andhhulae Paekhath Hoe Anandh ||

As the blind man is in ecstasy, when he can see again;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੪
Raag Raamkali Guru Arjan Dev


ਗੂੰਗਾ ਬਕਤ ਗਾਵੈ ਬਹੁ ਛੰਦ

Goonga Bakath Gavai Bahu Shhandh ||

And the mute, when he is able to speak and sing songs;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੫
Raag Raamkali Guru Arjan Dev


ਪਿੰਗੁਲ ਪਰਬਤ ਪਰਤੇ ਪਾਰਿ

Pingul Parabath Parathae Par ||

And the cripple, being able to climb over the mountain

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੬
Raag Raamkali Guru Arjan Dev


ਹਰਿ ਕੈ ਨਾਮਿ ਸਗਲ ਉਧਾਰਿ ॥੪॥

Har Kai Nam Sagal Oudhhar ||4||

- just so, the Name of the Lord saves all. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੭
Raag Raamkali Guru Arjan Dev


ਜਿਉ ਪਾਵਕ ਸੰਗਿ ਸੀਤ ਕੋ ਨਾਸ

Jio Pavak Sang Seeth Ko Nas ||

As cold is dispelled by fire,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੮
Raag Raamkali Guru Arjan Dev


ਐਸੇ ਪ੍ਰਾਛਤ ਸੰਤਸੰਗਿ ਬਿਨਾਸ

Aisae Prashhath Santhasang Binas ||

Sins are driven out in the Society of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੨੯
Raag Raamkali Guru Arjan Dev


ਜਿਉ ਸਾਬੁਨਿ ਕਾਪਰ ਊਜਲ ਹੋਤ

Jio Sabun Kapar Oojal Hoth ||

As cloth is cleaned by soap,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੦
Raag Raamkali Guru Arjan Dev


ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥

Nam Japath Sabh Bhram Bho Khoth ||5||

Just so, by chanting the Naam, all doubts and fears are dispelled. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੧
Raag Raamkali Guru Arjan Dev


ਜਿਉ ਚਕਵੀ ਸੂਰਜ ਕੀ ਆਸ

Jio Chakavee Sooraj Kee As ||

As the chakvi bird longs for the sun,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੨
Raag Raamkali Guru Arjan Dev


ਜਿਉ ਚਾਤ੍ਰਿਕ ਬੂੰਦ ਕੀ ਪਿਆਸ

Jio Chathrik Boondh Kee Pias ||

As the rainbird thirsts for the rain drop,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੩
Raag Raamkali Guru Arjan Dev


ਜਿਉ ਕੁਰੰਕ ਨਾਦ ਕਰਨ ਸਮਾਨੇ

Jio Kurank Nadh Karan Samanae ||

As the deer's ears are attuned to the sound of the bell,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੪
Raag Raamkali Guru Arjan Dev


ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥

Thio Har Nam Har Jan Manehi Sukhanae ||6||

The Lord's Name is pleasing to the mind of the Lord's humble servant. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੫
Raag Raamkali Guru Arjan Dev


ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ

Thumaree Kirapa Thae Lagee Preeth ||

By Your Grace, we love You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੬
Raag Raamkali Guru Arjan Dev


ਦਇਆਲ ਭਏ ਤਾ ਆਏ ਚੀਤਿ

Dhaeial Bheae Tha Aeae Cheeth ||

When You show Mercy, then You come into our minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੭
Raag Raamkali Guru Arjan Dev


ਦਇਆ ਧਾਰੀ ਤਿਨਿ ਧਾਰਣਹਾਰ

Dhaeia Dhharee Thin Dhharanehar ||

When the Support of the earth granted His Grace,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੮
Raag Raamkali Guru Arjan Dev


ਬੰਧਨ ਤੇ ਹੋਈ ਛੁਟਕਾਰ ॥੭॥

Bandhhan Thae Hoee Shhuttakar ||7||

Then I was released from my bonds. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੩੯
Raag Raamkali Guru Arjan Dev


ਸਭਿ ਥਾਨ ਦੇਖੇ ਨੈਣ ਅਲੋਇ

Sabh Thhan Dhaekhae Nain Aloe ||

I have seen all places with my eyes wide open.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੪੦
Raag Raamkali Guru Arjan Dev


ਤਿਸੁ ਬਿਨੁ ਦੂਜਾ ਅਵਰੁ ਕੋਇ

This Bin Dhooja Avar N Koe ||

There is no other than Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੪੧
Raag Raamkali Guru Arjan Dev


ਭ੍ਰਮ ਭੈ ਛੂਟੇ ਗੁਰ ਪਰਸਾਦ

Bhram Bhai Shhoottae Gur Parasadh ||

Doubt and fear are dispelled, by Guru's Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੪੨
Raag Raamkali Guru Arjan Dev


ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥

Naanak Paekhiou Sabh Bisamadh ||8||4||

Nanak sees the wondrous Lord everywhere. ||8||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੯ ਪੰ. ੪੩
Raag Raamkali Guru Arjan Dev