Dhekh Fool Fool Foole
ਦੇਖੁ ਫੂਲ ਫੂਲ ਫੂਲੇ ॥

This shabad is by Guru Arjan Dev in Raag Basant on Page 801
in Section 'Sabhey Ruthee Chunghee-aa' of Amrit Keertan Gutka.

ਬਸੰਤੁ ਮਹਲਾ

Basanth Mehala 5

Basant, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੪
Raag Basant Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੫
Raag Basant Guru Arjan Dev


ਦੇਖੁ ਫੂਲ ਫੂਲ ਫੂਲੇ

Dhaekh Fool Fool Foolae ||

Behold the flowers flowering, and the blossoms blossoming forth!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੬
Raag Basant Guru Arjan Dev


ਅਹੰ ਤਿਆਗਿ ਤਿਆਗੇ

Ahan Thiag Thiagae ||

Renounce and abandon your egotism.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੭
Raag Basant Guru Arjan Dev


ਚਰਨ ਕਮਲ ਪਾਗੇ

Charan Kamal Pagae ||

Grasp hold of His Lotus Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੮
Raag Basant Guru Arjan Dev


ਤੁਮ ਮਿਲਹੁ ਪ੍ਰਭ ਸਭਾਗੇ

Thum Milahu Prabh Sabhagae ||

Meet with God, O blessed one.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੨੯
Raag Basant Guru Arjan Dev


ਹਰਿ ਚੇਤਿ ਮਨ ਮੇਰੇ ਰਹਾਉ

Har Chaeth Man Maerae || Rehao ||

O my mind, remain conscious of the Lord. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੦
Raag Basant Guru Arjan Dev


ਸਘਨ ਬਾਸੁ ਕੂਲੇ

Saghan Bas Koolae ||

The tender young plants smell so good,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੧
Raag Basant Guru Arjan Dev


ਇਕਿ ਰਹੇ ਸੂਕਿ ਕਠੂਲੇ

Eik Rehae Sook Kathoolae ||

While others remain like dry wood.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੨
Raag Basant Guru Arjan Dev


ਬਸੰਤ ਰੁਤਿ ਆਈ

Basanth Ruth Aee ||

The season of spring has come;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੩
Raag Basant Guru Arjan Dev


ਪਰਫੂਲਤਾ ਰਹੇ ॥੧॥

Parafoolatha Rehae ||1||

It blossoms forth luxuriantly. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੪
Raag Basant Guru Arjan Dev


ਅਬ ਕਲੂ ਆਇਓ ਰੇ

Ab Kaloo Aeiou Rae ||

Now, the Dark Age of Kali Yuga has come.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੫
Raag Basant Guru Arjan Dev


ਇਕੁ ਨਾਮੁ ਬੋਵਹੁ ਬੋਵਹੁ

Eik Nam Bovahu Bovahu ||

Plant the Naam, the Name of the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੬
Raag Basant Guru Arjan Dev


ਅਨ ਰੂਤਿ ਨਾਹੀ ਨਾਹੀ

An Rooth Nahee Nahee ||

It is not the season to plant other seeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੭
Raag Basant Guru Arjan Dev


ਮਤੁ ਭਰਮਿ ਭੂਲਹੁ ਭੂਲਹੁ

Math Bharam Bhoolahu Bhoolahu ||

Do not wander lost in doubt and delusion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੮
Raag Basant Guru Arjan Dev


ਗੁਰ ਮਿਲੇ ਹਰਿ ਪਾਏ ਜਿਸੁ ਮਸਤਕਿ ਹੈ ਲੇਖਾ

Gur Milae Har Paeae || Jis Masathak Hai Laekha ||

One who has such destiny written on his forehead, shall meet with the Guru and find the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੩੯
Raag Basant Guru Arjan Dev


ਮਨ ਰੁਤਿ ਨਾਮ ਰੇ

Man Ruth Nam Rae ||

O mortal, this is the season of the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੪੦
Raag Basant Guru Arjan Dev


ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥

Gun Kehae Naanak Har Harae Har Harae ||2||18||

Nanak utters the Glorious Praises of the Lord, Har, Har, Har, Har. ||2||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੧ ਪੰ. ੪੧
Raag Basant Guru Arjan Dev