Dhekhube Ko Dhrisat Na Dhurus Dhikhaaeibe Kou
ਦੇਖਬੇ ਕਉ ਦ੍ਰਿਸਟਿ ਨ ਦਰਸ ਦਿਖਾਇਬੇ ਕਉ

This shabad is by Bhai Gurdas in Kabit Savaiye on Page 96
in Section 'Eh Neech Karam Har Meray' of Amrit Keertan Gutka.

ਦੇਖਬੇ ਕਉ ਦ੍ਰਿਸਟਿ ਦਰਸ ਦਿਖਾਇਬੇ ਕਉ

Dhaekhabae Ko Dhrisatt N Dharas Dhikhaeibae Kou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੯
Kabit Savaiye Bhai Gurdas


ਕੈਸੇ ਪ੍ਰਿਅ ਦਰਸਨੁ ਦੇਖੀਐ ਦਿਖਾਈਐ

Kaisae Pria Dharasan Dhaekheeai Dhikhaeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੦
Kabit Savaiye Bhai Gurdas


ਕਹਿਬੇ ਕਉ ਸੁਰਤਿ ਹੈ ਸ੍ਰਵਨ ਸੁਨਬੇ ਕਉ

Kehibae Ko Surath Hai N Sravan Sunabae Kou

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੧
Kabit Savaiye Bhai Gurdas


ਕੈਸੇ ਗੁਨਨਿਧਿ ਗੁਨ ਸੁਨੀਐ ਸੁਨਾਈਐ

Kaisae Gunanidhh Gun Suneeai Sunaeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੨
Kabit Savaiye Bhai Gurdas


ਮਨ ਮੈ ਗੁਰਮਤਿ ਗੁਰਮਤਿ ਮੈ ਮਨ

Man Mai N Guramath Guramath Mai N Mana

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੩
Kabit Savaiye Bhai Gurdas


ਨਿਹਚਲ ਹੁਇ ਉਨਮਨ ਲਿਵ ਲਾਈਐ

Nihachal Hue N Ounaman Liv Laeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੪
Kabit Savaiye Bhai Gurdas


ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ

Ang Ang Bhang Rang Roop Kuleheen Dheena

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੫
Kabit Savaiye Bhai Gurdas


ਕੈਸੇ ਬਹਨਾਇਕ ਕੀ ਨਾਇਕਾ ਕਹਾਈਐ ॥੨੦੬॥

Kaisae Behanaeik Kee Naeika Kehaeeai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧੬
Kabit Savaiye Bhai Gurdas