Dhevunehaar Dhaathaar Kith Mukh Saalaahee-ai
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
in Section 'Keertan Hoaa Rayn Sabhaaee' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੧
Raag Raamkali Guru Arjan Dev
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
Dhaevanehar Dhathar Kith Mukh Salaheeai ||
He is the Great Giver, the Generous Lord; with what mouth can I praise Him?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੨
Raag Raamkali Guru Arjan Dev
ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
Jis Rakhai Kirapa Dhhar Rijak Samaheeai ||
In His Mercy, He protects, preserves and sustains us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੩
Raag Raamkali Guru Arjan Dev
ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥
Koe N Kis Hee Vas Sabhana Eik Dhhar ||
No one is under anyone else's control; He is the One Support of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੪
Raag Raamkali Guru Arjan Dev
ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
Palae Balak Vag Dhae Kai Ap Kar ||
He cherishes all as His children, and reaches out with His hand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੫
Raag Raamkali Guru Arjan Dev
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
Karadha Anadh Binodh Kishhoo N Janeeai ||
He stages His joyous plays, which no one understands at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੬
Raag Raamkali Guru Arjan Dev
ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
Sarab Dhhar Samarathh Ho This Kurabaneeai ||
The all-powerful Lord gives His Support to all; I am a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੭
Raag Raamkali Guru Arjan Dev
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
Gaeeai Rath Dhinanth Gavan Jogia ||
Night and day, sing the Praises of the One who is worthy of being praised.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੮
Raag Raamkali Guru Arjan Dev
ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥
Jo Gur Kee Pairee Pahi Thinee Har Ras Bhogia ||2||
Those who fall at the Guru's Feet, enjoy the sublime essence of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੬ ਪੰ. ੯
Raag Raamkali Guru Arjan Dev