Eaek Shiv Bheae Eaek Geae Eaek Faer Bheae Raam Chu(n)dhr Kishun Kae Avuthaar Bhee Anaek Hai
ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦ੍ਰ ਕਿਸ਼ਨ ਕੇ ਅਵਤਾਰ ਭੀ ਅਨੇਕ ਹੈਂ ॥

This shabad is by Guru Gobind Singh in Amrit Keertan on Page 752
in Section 'Jo Aayaa So Chalsee' of Amrit Keertan Gutka.

ਤ੍ਵ ਪ੍ਰਸਾਦਿ ਕਬਿਤ

Thv Prasadh Kabith ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੨੦
Amrit Keertan Guru Gobind Singh


ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦ੍ਰ ਕਿਸ਼ਨ ਕੇ ਅਵਤਾਰ ਭੀ ਅਨੇਕ ਹੈਂ

Eaek Shiv Bheae Eaek Geae Eaek Faer Bheae Ram Chandhr Kishan Kae Avathar Bhee Anaek Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੨੧
Amrit Keertan Guru Gobind Singh


ਬ੍ਰਹਮਾ ਅਰੁ ਬਿਸ਼ਨ ਕੇਤੇ ਬੇਦ ਪੁਰਾਨ ਕੇਤੇ ਸਿਮ੍ਰਿਤਿ ਸਮੁਹਨ ਹੈ ਹੁਇ ਹੁਇ ਬਿਤਏ ਹੈਂ

Brehama Ar Bishan Kaethae Baedh A Puran Kaethae Simrith Samuhan Hai Hue Hue Bitheae Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੨੨
Amrit Keertan Guru Gobind Singh


ਮਨੋਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ

Manodhee Madhar Kaethae Asunee Kumar Kaethae Ansa Avathar Kaethae Kal Bas Bheae Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੨੩
Amrit Keertan Guru Gobind Singh


ਪੀਰ ਪਿਕਾਂਬਰ ਕੇਤੇ ਗਨੇ ਪਰਤ ਏਤੇ ਭੂਮਹੀ ਤੇ ਹੁਇਕੈ ਫੇਰੇ ਭੂਮ ਹੀ ਮਿਲਏ ਹੈਂ ॥੭॥੭੭॥

Peer A Pikanbar Kaethae Ganae N Parath Eaethae Bhoomehee Thae Hueikai Faerae Bhoom Hee Mileae Hain ||7||77||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੨ ਪੰ. ੨੪
Amrit Keertan Guru Gobind Singh