Eek Su-aan Dhue Su-aanee Naal
ਏਕੁ ਸੁਆਨੁ ਦੁਇ ਸੁਆਨੀ ਨਾਲਿ ॥

This shabad is by Guru Nanak Dev in Sri Raag on Page 101
in Section 'Eh Neech Karam Har Meray' of Amrit Keertan Gutka.

ਸਿਰੀਰਾਗੁ ਮਹਲਾ ਘਰੁ

Sireerag Mehala 1 Ghar 4 ||

Sriraag, First Mehl, Fourth House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧
Sri Raag Guru Nanak Dev


ਏਕੁ ਸੁਆਨੁ ਦੁਇ ਸੁਆਨੀ ਨਾਲਿ

Eaek Suan Dhue Suanee Nal ||

The dogs of greed are with me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੨
Sri Raag Guru Nanak Dev


ਭਲਕੇ ਭਉਕਹਿ ਸਦਾ ਬਇਆਲਿ

Bhalakae Bhoukehi Sadha Baeial ||

In the early morning, they continually bark at the wind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੩
Sri Raag Guru Nanak Dev


ਕੂੜੁ ਛੁਰਾ ਮੁਠਾ ਮੁਰਦਾਰੁ

Koorr Shhura Mutha Muradhar ||

Falsehood is my dagger; through deception, I eat the carcasses of the dead.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੪
Sri Raag Guru Nanak Dev


ਧਾਣਕ ਰੂਪਿ ਰਹਾ ਕਰਤਾਰ ॥੧॥

Dhhanak Roop Reha Karathar ||1||

I live as a wild hunter, O Creator! ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੫
Sri Raag Guru Nanak Dev


ਮੈ ਪਤਿ ਕੀ ਪੰਦਿ ਕਰਣੀ ਕੀ ਕਾਰ

Mai Path Kee Pandh N Karanee Kee Kar ||

I have not followed good advice, nor have I done good deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੬
Sri Raag Guru Nanak Dev


ਹਉ ਬਿਗੜੈ ਰੂਪਿ ਰਹਾ ਬਿਕਰਾਲ

Ho Bigarrai Roop Reha Bikaral ||

I am deformed and horribly disfigured.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੭
Sri Raag Guru Nanak Dev


ਤੇਰਾ ਏਕੁ ਨਾਮੁ ਤਾਰੇ ਸੰਸਾਰੁ

Thaera Eaek Nam Tharae Sansar ||

Your Name alone, Lord, saves the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੮
Sri Raag Guru Nanak Dev


ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ

Mai Eaeha As Eaeho Adhhar ||1|| Rehao ||

This is my hope; this is my support. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੯
Sri Raag Guru Nanak Dev


ਮੁਖਿ ਨਿੰਦਾ ਆਖਾ ਦਿਨੁ ਰਾਤਿ

Mukh Nindha Akha Dhin Rath ||

With my mouth I speak slander, day and night.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੦
Sri Raag Guru Nanak Dev


ਪਰ ਘਰੁ ਜੋਹੀ ਨੀਚ ਸਨਾਤਿ

Par Ghar Johee Neech Sanath ||

I spy on the houses of others-I am such a wretched low-life!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੧
Sri Raag Guru Nanak Dev


ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ

Kam Krodhh Than Vasehi Chanddal ||

Unfulfilled sexual desire and unresolved anger dwell in my body, like the outcasts who cremate the dead.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੨
Sri Raag Guru Nanak Dev


ਧਾਣਕ ਰੂਪਿ ਰਹਾ ਕਰਤਾਰ ॥੨॥

Dhhanak Roop Reha Karathar ||2||

I live as a wild hunter, O Creator! ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੩
Sri Raag Guru Nanak Dev


ਫਾਹੀ ਸੁਰਤਿ ਮਲੂਕੀ ਵੇਸੁ

Fahee Surath Malookee Vaes ||

I make plans to trap others, although I appear gentle.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੪
Sri Raag Guru Nanak Dev


ਹਉ ਠਗਵਾੜਾ ਠਗੀ ਦੇਸੁ

Ho Thagavarra Thagee Dhaes ||

I am a robber-I rob the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੫
Sri Raag Guru Nanak Dev


ਖਰਾ ਸਿਆਣਾ ਬਹੁਤਾ ਭਾਰੁ

Khara Siana Bahutha Bhar ||

I am very clever-I carry loads of sin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੬
Sri Raag Guru Nanak Dev


ਧਾਣਕ ਰੂਪਿ ਰਹਾ ਕਰਤਾਰ ॥੩॥

Dhhanak Roop Reha Karathar ||3||

I live as a wild hunter, O Creator! ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੭
Sri Raag Guru Nanak Dev


ਮੈ ਕੀਤਾ ਜਾਤਾ ਹਰਾਮਖੋਰੁ

Mai Keetha N Jatha Haramakhor ||

I have not appreciated what You have done for me, Lord; I take from others and exploit them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੮
Sri Raag Guru Nanak Dev


ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ

Ho Kia Muhu Dhaesa Dhusatt Chor ||

What face shall I show You, Lord? I am a sneak and a thief.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੧੯
Sri Raag Guru Nanak Dev


ਨਾਨਕੁ ਨੀਚੁ ਕਹੈ ਬੀਚਾਰੁ

Naanak Neech Kehai Beechar ||

Nanak describes the state of the lowly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੨੦
Sri Raag Guru Nanak Dev


ਧਾਣਕ ਰੂਪਿ ਰਹਾ ਕਰਤਾਰ ॥੪॥੨੯॥

Dhhanak Roop Reha Karathar ||4||29||

I live as a wild hunter, O Creator! ||4||29||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧ ਪੰ. ੨੧
Sri Raag Guru Nanak Dev