Eekus The Sabh Roop Hehi Rungaa
ਏਕਸੁ ਤੇ ਸਭਿ ਰੂਪ ਹਹਿ ਰੰਗਾ ॥

This shabad is by Guru Amar Das in Raag Gauri on Page 916
in Section 'Hor Beanth Shabad' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 3 ||

Gauree Gwaarayree, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੨
Raag Gauri Guru Amar Das


ਏਕਸੁ ਤੇ ਸਭਿ ਰੂਪ ਹਹਿ ਰੰਗਾ

Eaekas Thae Sabh Roop Hehi Ranga ||

All forms and colors come from the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੩
Raag Gauri Guru Amar Das


ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ

Poun Panee Baisanthar Sabh Sehalanga ||

Air, water and fire are all kept together.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੪
Raag Gauri Guru Amar Das


ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥

Bhinn Bhinn Vaekhai Har Prabh Ranga ||1||

The Lord God beholds the many and various colors. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੫
Raag Gauri Guru Amar Das


ਏਕੁ ਅਚਰਜੁ ਏਕੋ ਹੈ ਸੋਈ

Eaek Acharaj Eaeko Hai Soee ||

The One Lord is wondrous and amazing! He is the One, the One and Only.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੬
Raag Gauri Guru Amar Das


ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ

Guramukh Veecharae Virala Koee ||1|| Rehao ||

How rare is that Gurmukh who meditates on the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੭
Raag Gauri Guru Amar Das


ਸਹਜਿ ਭਵੈ ਪ੍ਰਭੁ ਸਭਨੀ ਥਾਈ

Sehaj Bhavai Prabh Sabhanee Thhaee ||

God is naturally pervading all places.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੮
Raag Gauri Guru Amar Das


ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ

Keha Gupath Pragatt Prabh Banath Banaee ||

Sometimes He is hidden, and sometimes He is revealed; thus God has made the world of His making.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੧੯
Raag Gauri Guru Amar Das


ਆਪੇ ਸੁਤਿਆ ਦੇਇ ਜਗਾਈ ॥੨॥

Apae Suthia Dhaee Jagaee ||2||

He Himself wakes us from sleep. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੦
Raag Gauri Guru Amar Das


ਤਿਸ ਕੀ ਕੀਮਤਿ ਕਿਨੈ ਹੋਈ

This Kee Keemath Kinai N Hoee ||

No one can estimate His value,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੧
Raag Gauri Guru Amar Das


ਕਹਿ ਕਹਿ ਕਥਨੁ ਕਹੈ ਸਭੁ ਕੋਈ

Kehi Kehi Kathhan Kehai Sabh Koee ||

Although everyone has tried, over and over again, to describe Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੨
Raag Gauri Guru Amar Das


ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥

Gur Sabadh Samavai Boojhai Har Soee ||3||

Those who merge in the Word of the Guru's Shabad, come to understand the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੩
Raag Gauri Guru Amar Das


ਸੁਣਿ ਸੁਣਿ ਵੇਖੈ ਸਬਦਿ ਮਿਲਾਏ

Sun Sun Vaekhai Sabadh Milaeae ||

They listen to the Shabad continually; beholding Him, they merge into Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੪
Raag Gauri Guru Amar Das


ਵਡੀ ਵਡਿਆਈ ਗੁਰ ਸੇਵਾ ਤੇ ਪਾਏ

Vaddee Vaddiaee Gur Saeva Thae Paeae ||

They obtain glorious greatness by serving the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੫
Raag Gauri Guru Amar Das


ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥

Naanak Nam Rathae Har Nam Samaeae ||4||9||29||

O Nanak, those who are attuned to the Name are absorbed in the Lord's Name. ||4||9||29||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੬
Raag Gauri Guru Amar Das