Eihu Jug Suchai Kee Hai Kothurree Suche Kaa Vich Vaas
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥

This shabad is by Guru Angad Dev in Raag Asa on Page 1018
in Section 'Aasaa Kee Vaar' of Amrit Keertan Gutka.

ਮਹਲਾ

Mehala 2 ||

Second Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੪
Raag Asa Guru Angad Dev


ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ

Eihu Jag Sachai Kee Hai Kotharree Sachae Ka Vich Vas ||

This world is the room of the True Lord; within it is the dwelling of the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੫
Raag Asa Guru Angad Dev


ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ

Eikanha Hukam Samae Leae Eikanha Hukamae Karae Vinas ||

By His Command, some are merged into Him, and some, by His Command, are destroyed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੬
Raag Asa Guru Angad Dev


ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ

Eikanha Bhanai Kadt Leae Eikanha Maeia Vich Nivas ||

Some, by the Pleasure of His Will, are lifted up out of Maya, while others are made to dwell within it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੭
Raag Asa Guru Angad Dev


ਏਵ ਭਿ ਆਖਿ ਜਾਪਈ ਜਿ ਕਿਸੈ ਆਣੇ ਰਾਸਿ

Eaev Bh Akh N Japee J Kisai Anae Ras ||

No one can say who will be rescued.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੮
Raag Asa Guru Angad Dev


ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥

Naanak Guramukh Janeeai Ja Ko Ap Karae Paragas ||3||

O Nanak, he alone is known as Gurmukh, unto whom the Lord reveals Himself. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੨੯
Raag Asa Guru Angad Dev