Eihu Mun Girehee Ke Eihu Mun Oudhaasee
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥

This shabad is by Guru Amar Das in Raag Malar on Page 479
in Section 'Is Mann Ko Ko-ee Khojuhu Bhaa-ee' of Amrit Keertan Gutka.

ਮਲਾਰ ਮਹਲਾ ਘਰੁ

Malar Mehala 3 Ghar 2

Malaar, Third Mehl, Second House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧
Raag Malar Guru Amar Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨
Raag Malar Guru Amar Das


ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ

Eihu Man Girehee K Eihu Man Oudhasee ||

Is this mind a householder, or is this mind a detached renunciate?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੩
Raag Malar Guru Amar Das


ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ

K Eihu Man Avaran Sadha Avinasee ||

Is this mind beyond social class, eternal and unchanging?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੪
Raag Malar Guru Amar Das


ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ

K Eihu Man Chanchal K Eihu Man Bairagee ||

Is this mind fickle, or is this mind detached?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੫
Raag Malar Guru Amar Das


ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥

Eis Man Ko Mamatha Kithhahu Lagee ||1||

How has this mind been gripped by possessiveness? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੬
Raag Malar Guru Amar Das


ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ

Panddith Eis Man Ka Karahu Beechar ||

O Pandit, O religious scholar, reflect on this in your mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੭
Raag Malar Guru Amar Das


ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ

Avar K Bahutha Parrehi Outhavehi Bhar ||1|| Rehao ||

Why do you read so many other things, and carry such a heavy load? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੮
Raag Malar Guru Amar Das


ਮਾਇਆ ਮਮਤਾ ਕਰਤੈ ਲਾਈ

Maeia Mamatha Karathai Laee ||

The Creator has attached it to Maya and possessiveness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੯
Raag Malar Guru Amar Das


ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ

Eaehu Hukam Kar Srisatt Oupaee ||

Enforcing His Order, He created the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੦
Raag Malar Guru Amar Das


ਗੁਰ ਪਰਸਾਦੀ ਬੂਝਹੁ ਭਾਈ

Gur Parasadhee Boojhahu Bhaee ||

By Guru's Grace, understand this, O Siblings of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੧
Raag Malar Guru Amar Das


ਸਦਾ ਰਹਹੁ ਹਰਿ ਕੀ ਸਰਣਾਈ ॥੨॥

Sadha Rehahu Har Kee Saranaee ||2||

Remain forever in the Sanctuary of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੨
Raag Malar Guru Amar Das


ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ

So Panddith Jo Thihan Guna Kee Pandd Outharai ||

He alone is a Pandit, who sheds the load of the three qualities.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੩
Raag Malar Guru Amar Das


ਅਨਦਿਨੁ ਏਕੋ ਨਾਮੁ ਵਖਾਣੈ

Anadhin Eaeko Nam Vakhanai ||

Night and day, he chants the Name of the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੪
Raag Malar Guru Amar Das


ਸਤਿਗੁਰ ਕੀ ਓਹੁ ਦੀਖਿਆ ਲੇਇ

Sathigur Kee Ouhu Dheekhia Laee ||

He accepts the Teachings of the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੫
Raag Malar Guru Amar Das


ਸਤਿਗੁਰ ਆਗੈ ਸੀਸੁ ਧਰੇਇ

Sathigur Agai Sees Dhharaee ||

He offers his head to the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੬
Raag Malar Guru Amar Das


ਸਦਾ ਅਲਗੁ ਰਹੈ ਨਿਰਬਾਣੁ

Sadha Alag Rehai Niraban ||

He remains forever unattached in the state of Nirvaanaa.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੭
Raag Malar Guru Amar Das


ਸੋ ਪੰਡਿਤੁ ਦਰਗਹ ਪਰਵਾਣੁ ॥੩॥

So Panddith Dharageh Paravan ||3||

Such a Pandit is accepted in the Court of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੮
Raag Malar Guru Amar Das


ਸਭਨਾਂ ਮਹਿ ਏਕੋ ਏਕੁ ਵਖਾਣੈ

Sabhanan Mehi Eaeko Eaek Vakhanai ||

He preaches that the One Lord is within all beings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੧੯
Raag Malar Guru Amar Das


ਜਾਂ ਏਕੋ ਵੇਖੈ ਤਾਂ ਏਕੋ ਜਾਣੈ

Jan Eaeko Vaekhai Than Eaeko Janai ||

As he sees the One Lord, he knows the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੦
Raag Malar Guru Amar Das


ਜਾ ਕਉ ਬਖਸੇ ਮੇਲੇ ਸੋਇ

Ja Ko Bakhasae Maelae Soe ||

That person, whom the Lord forgives, is united with Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੧
Raag Malar Guru Amar Das


ਐਥੈ ਓਥੈ ਸਦਾ ਸੁਖੁ ਹੋਇ ॥੪॥

Aithhai Outhhai Sadha Sukh Hoe ||4||

He finds eternal peace, here and hereafter. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੨
Raag Malar Guru Amar Das


ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ

Kehath Naanak Kavan Bidhh Karae Kia Koe ||

Says Nanak, what can anyone do?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੩
Raag Malar Guru Amar Das


ਸੋਈ ਮੁਕਤਿ ਜਾ ਕਉ ਕਿਰਪਾ ਹੋਇ

Soee Mukath Ja Ko Kirapa Hoe ||

He alone is liberated, whom the Lord blesses with His Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੪
Raag Malar Guru Amar Das


ਅਨਦਿਨੁ ਹਰਿ ਗੁਣ ਗਾਵੈ ਸੋਇ

Anadhin Har Gun Gavai Soe ||

Night and day, he sings the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੫
Raag Malar Guru Amar Das


ਸਾਸਤ੍ਰ ਬੇਦ ਕੀ ਫਿਰਿ ਕੂਕ ਹੋਇ ॥੫॥੧॥੧੦॥

Sasathr Baedh Kee Fir Kook N Hoe ||5||1||10||

Then, he no longer bothers with the proclamations of the Shaastras or the Vedas. ||5||1||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੯ ਪੰ. ੨੬
Raag Malar Guru Amar Das