Fureedhaa Kaalee Dhoulee Saahib Sudhaa Hai Je Ko Chith Kure
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥

This shabad is by Guru Amar Das in Salok on Page 352
in Section 'Thumree Kirpa Te Jupeaa Nao' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੧
Salok Guru Amar Das


ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ

Fareedha Kalee Dhhoulee Sahib Sadha Hai Jae Ko Chith Karae ||

Fareed, whether one's hair is black or grey, our Lord and Master is always here if one remembers Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੨
Salok Guru Amar Das


ਆਪਣਾ ਲਾਇਆ ਪਿਰਮੁ ਲਗਈ ਜੇ ਲੋਚੈ ਸਭੁ ਕੋਇ

Apana Laeia Piram N Lagee Jae Lochai Sabh Koe ||

This loving devotion to the Lord does not come by one's own efforts, even though all may long for it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੩
Salok Guru Amar Das


ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥

Eaehu Piram Piala Khasam Ka Jai Bhavai Thai Dhaee ||13||

This cup of loving devotion belongs to our Lord and Master; He gives it to whomever He likes. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੨ ਪੰ. ੪
Salok Guru Amar Das