Goo Biraahumun Ko Kur Laavuhu Gobar Thurun Na Jaa-ee
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥

This shabad is by Guru Nanak Dev in Raag Asa on Page 1032
in Section 'Aasaa Kee Vaar' of Amrit Keertan Gutka.

ਸਲੋਕ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੧੮
Raag Asa Guru Nanak Dev


ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਜਾਈ

Goo Birahaman Ko Kar Lavahu Gobar Tharan N Jaee ||

They tax the cows and the Brahmins, but the cow-dung they apply to their kitchen will not save them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੧੯
Raag Asa Guru Nanak Dev


ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ

Dhhothee Ttika Thai Japamalee Dhhan Malaeshhan Khaee ||

They wear their loin cloths, apply ritual frontal marks to their foreheads, and carry their rosaries, but they eat food with the Muslims.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੦
Raag Asa Guru Nanak Dev


ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ

Anthar Pooja Parrehi Kathaeba Sanjam Thuraka Bhaee ||

O Siblings of Destiny, you perform devotional worship indoors, but read the Islamic sacred texts, and adopt the Muslim way of life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੧
Raag Asa Guru Nanak Dev


ਛੋਡੀਲੇ ਪਾਖੰਡਾ

Shhoddeelae Pakhandda ||

Renounce your hypocrisy!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੨
Raag Asa Guru Nanak Dev


ਨਾਮਿ ਲਇਐ ਜਾਹਿ ਤਰੰਦਾ ॥੧॥

Nam Laeiai Jahi Tharandha ||1||

Taking the Naam, the Name of the Lord, you shall swim across. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੩
Raag Asa Guru Nanak Dev