Gur Angudh Gur Anguthe Anmrith Birukh Anmrith Ful Fali-aa
ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥

This shabad is by Bhai Gurdas in Vaaran on Page 252
in Section 'Lehne Dhurune Shath Ser' of Amrit Keertan Gutka.

ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥

Gur Angadh Gur Anguthae Anmrith Birakh Anmrith Fal Falia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੧
Vaaran Bhai Gurdas


ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ॥

Jothee Joth Jagaeean Dheevae Thae Jio Dheeva Balia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੨
Vaaran Bhai Gurdas


ਹੀਰੈ ਹੀਰਾ ਬੇਧਿਆ ਛਲੁ ਕਰਿ ਅਛੁਲੀ ਅਛਲੁ ਛਲਿਆ॥

Heerai Heera Baedhhia Shhal Kar Ashhulee Ashhal Shhalia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੩
Vaaran Bhai Gurdas


ਕੋਇ ਬੁਝਿ ਹੰਘਈ ਪਾਣੀ ਅੰਦਰਿ ਪਾਣੀ ਰਲਿਆ॥

Koe Bujh N Hanghee Panee Andhar Panee Ralia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੪
Vaaran Bhai Gurdas


ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ॥

Sacha Sach Suhavarra Sach Andhar Sach Sachahu Dtalia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੫
Vaaran Bhai Gurdas


ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਹਲੈ ਹਲਿਆ॥

Nihachal Sacha Thakhath Hai Abichal Raj N Halai Halia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੬
Vaaran Bhai Gurdas


ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ॥

Sach Sabadh Gur Soupia Sach Ttakasalahu Sika Chalia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੭
Vaaran Bhai Gurdas


ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ॥

Sidhh Nathh Avathar Sabh Hathh Jorr Kai Hoeae Khalia||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੮
Vaaran Bhai Gurdas


ਸਚਾ ਹੁਕਮੁ ਸੁ ਅਟਲੁ ਟਲਿਆ ॥੮॥

Sacha Hukam S Attal N Ttalia ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੫੨ ਪੰ. ੯
Vaaran Bhai Gurdas