Gur Purumesur Poojee-ai Man Than Laae Pi-aar
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥

This shabad is by Guru Arjan Dev in Sri Raag on Page 222
in Section 'Satgur Guni Nidhaan Heh' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 5 ||

Sriraag, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੩੯
Sri Raag Guru Arjan Dev


ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ

Gur Paramaesur Poojeeai Man Than Lae Piar ||

Worship the Guru, the Transcendent Lord, with your mind and body attuned to love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੦
Sri Raag Guru Arjan Dev


ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ

Sathigur Dhatha Jeea Ka Sabhasai Dhaee Adhhar ||

The True Guru is the Giver of the soul; He gives Support to all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੧
Sri Raag Guru Arjan Dev


ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ

Sathigur Bachan Kamavanae Sacha Eaehu Veechar ||

Act according to the Instructions of the True Guru; this is the true philosophy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੨
Sri Raag Guru Arjan Dev


ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥

Bin Sadhhoo Sangath Rathia Maeia Mohu Sabh Shhar ||1||

Without being attuned to the Saadh Sangat, the Company of the Holy, all attachment to Maya is just dust. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੩
Sri Raag Guru Arjan Dev


ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ

Maerae Sajan Har Har Nam Samal ||

O my friend, reflect upon the Name of the Lord, Har, Har

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੪
Sri Raag Guru Arjan Dev


ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ

Sadhhoo Sangath Man Vasai Pooran Hovai Ghal ||1|| Rehao ||

. In the Saadh Sangat, He dwells within the mind, and one's works are brought to perfect fruition. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੫
Sri Raag Guru Arjan Dev


ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ

Gur Samarathh Apar Gur Vaddabhagee Dharasan Hoe ||

The Guru is All-powerful, the Guru is Infinite. By great good fortune, the Blessed Vision of His Darshan is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੬
Sri Raag Guru Arjan Dev


ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਕੋਇ

Gur Agochar Niramala Gur Jaevadd Avar N Koe ||

The Guru is Imperceptible, Immaculate and Pure. There is no other as great as the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੭
Sri Raag Guru Arjan Dev


ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ

Gur Karatha Gur Karanehar Guramukh Sachee Soe ||

The Guru is the Creator, the Guru is the Doer. The Gurmukh obtains true glory.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੮
Sri Raag Guru Arjan Dev


ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥

Gur Thae Bahar Kishh Nehee Gur Keetha Lorrae S Hoe ||2||

Nothing is beyond the Guru; whatever He wishes comes to pass. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੪੯
Sri Raag Guru Arjan Dev


ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ

Gur Theerathh Gur Parajath Gur Manasa Pooranehar ||

The Guru is the Sacred Shrine of Pilgrimage, the Guru is the Wish-fulfilling Elysian Tree.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੦
Sri Raag Guru Arjan Dev


ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ

Gur Dhatha Har Nam Dhaee Oudhharai Sabh Sansar ||

The Guru is the Fulfiller of the desires of the mind. The Guru is the Giver of the Name of the Lord, by which all the world is saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੧
Sri Raag Guru Arjan Dev


ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ

Gur Samarathh Gur Nirankar Gur Oocha Agam Apar ||

The Guru is All-powerful, the Guru is Formless; the Guru is Lofty, Inaccessible and Infinite.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੨
Sri Raag Guru Arjan Dev


ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥

Gur Kee Mehima Agam Hai Kia Kathhae Kathhanehar ||3||

The Praise of the Guru is so sublime-what can any speaker say? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੩
Sri Raag Guru Arjan Dev


ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ

Jitharrae Fal Man Bashheeahi Thitharrae Sathigur Pas ||

All the rewards which the mind desires are with the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੪
Sri Raag Guru Arjan Dev


ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ

Poorab Likhae Pavanae Sach Nam Dhae Ras ||

One whose destiny is so pre-ordained, obtains the Wealth of the True Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੫
Sri Raag Guru Arjan Dev


ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ

Sathigur Saranee Aeiaan Bahurr Nehee Binas ||

Entering the Sanctuary of the True Guru, you shall never die again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੬
Sri Raag Guru Arjan Dev


ਹਰਿ ਨਾਨਕ ਕਦੇ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥

Har Naanak Kadhae N Visaro Eaehu Jeeo Pindd Thaera Sas ||4||29||99||

Nanak: may I never forget You, Lord. This soul, body and breath are Yours. ||4||29||99||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੨ ਪੰ. ੫੭
Sri Raag Guru Arjan Dev