Gur Purusaadhee Boojh Le Tho Hoe Niberaa
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥

This shabad is by Guru Nanak Dev in Raag Gauri on Page 489
in Section 'Sun Baavare Thoo Kaa-ee Dekh Bhulaana' of Amrit Keertan Gutka.

ਗਉੜੀ ਮਹਲਾ

Gourree Mehala 1 ||

Gauree, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧
Raag Gauri Guru Nanak Dev


ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ

Gur Parasadhee Boojh Lae Tho Hoe Nibaera ||

By Guru's Grace, one comes to understand, and then, the account is settled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨
Raag Gauri Guru Nanak Dev


ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥

Ghar Ghar Nam Niranjana So Thakur Maera ||1||

In each and every heart is the Name of the Immaculate Lord; He is my Lord and Master. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੩
Raag Gauri Guru Nanak Dev


ਬਿਨੁ ਗੁਰ ਸਬਦ ਛੂਟੀਐ ਦੇਖਹੁ ਵੀਚਾਰਾ

Bin Gur Sabadh N Shhootteeai Dhaekhahu Veechara ||

Without the Word of the Guru's Shabad, no one is emancipated. See this, and reflect upon it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੪
Raag Gauri Guru Nanak Dev


ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ

Jae Lakh Karam Kamavehee Bin Gur Andhhiara ||1|| Rehao ||

Even though you may perform hundreds of thousands of rituals, without the Guru, there is only darkness. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੫
Raag Gauri Guru Nanak Dev


ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ

Andhhae Akalee Baharae Kia Thin Sio Keheeai ||

What can you say, to one who is blind and without wisdom?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੬
Raag Gauri Guru Nanak Dev


ਬਿਨੁ ਗੁਰ ਪੰਥੁ ਸੂਝਈ ਕਿਤੁ ਬਿਧਿ ਨਿਰਬਹੀਐ ॥੨॥

Bin Gur Panthh N Soojhee Kith Bidhh Nirabeheeai ||2||

Without the Guru, the Path cannot be seen. How can anyone proceed? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੭
Raag Gauri Guru Nanak Dev


ਖੋਟੇ ਕਉ ਖਰਾ ਕਹੈ ਖਰੇ ਸਾਰ ਜਾਣੈ

Khottae Ko Khara Kehai Kharae Sar N Janai ||

He calls the counterfeit genuine, and does not know the value of the genuine.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੮
Raag Gauri Guru Nanak Dev


ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥

Andhhae Ka Nao Parakhoo Kalee Kal Viddanai ||3||

The blind man is known as an appraiser; this Dark Age of Kali Yuga is so strange! ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੯
Raag Gauri Guru Nanak Dev


ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ

Soothae Ko Jagath Kehai Jagath Ko Sootha ||

The sleeper is said to be awake, and those who are awake are like sleepers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੦
Raag Gauri Guru Nanak Dev


ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥

Jeevath Ko Mooa Kehai Mooeae Nehee Rotha ||4||

The living are said to be dead, and no one mourns for those who have died. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੧
Raag Gauri Guru Nanak Dev


ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ

Avath Ko Jatha Kehai Jathae Ko Aeia ||

One who is coming is said to be going, and one who is gone is said to have come.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੨
Raag Gauri Guru Nanak Dev


ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥

Par Kee Ko Apunee Kehai Apuno Nehee Bhaeia ||5||

That which belongs to others, he calls his own, but he has no liking for that which is his. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੩
Raag Gauri Guru Nanak Dev


ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ

Meethae Ko Kourra Kehai Karrooeae Ko Meetha ||

That which is sweet is said to be bitter, and the bitter is said to be sweet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੪
Raag Gauri Guru Nanak Dev


ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥

Rathae Kee Nindha Karehi Aisa Kal Mehi Ddeetha ||6||

One who is imbued with the Lord's Love is slandered - his is what I have seen in this Dark Age of Kali Yuga. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੫
Raag Gauri Guru Nanak Dev


ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ

Chaeree Kee Saeva Karehi Thakur Nehee Dheesai ||

He serves the maid, and does not see his Lord and Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੬
Raag Gauri Guru Nanak Dev


ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥

Pokhar Neer Viroleeai Makhan Nehee Reesai ||7||

Churning the water in the pond, no butter is produced. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੭
Raag Gauri Guru Nanak Dev


ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ

Eis Padh Jo Arathhae Laee So Guroo Hamara ||

One who understands the meaning of this verse is my Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੮
Raag Gauri Guru Nanak Dev


ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥

Naanak Cheenai Ap Ko So Apar Apara ||8||

O Nanak, one who knows his own self, is infinite and incomparable. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੧੯
Raag Gauri Guru Nanak Dev


ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ

Sabh Apae Ap Varathadha Apae Bharamaeia ||

He Himself is All-pervading; He Himself misleads the people.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੦
Raag Gauri Guru Nanak Dev


ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥

Gur Kirapa Thae Boojheeai Sabh Breham Samaeia ||9||2||18||

By Guru's Grace, one comes to understand, that God is contained in all. ||9||2||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੯ ਪੰ. ੨੧
Raag Gauri Guru Nanak Dev