. Shabad : Gur Sevaa The Har Paa-ee-ai Jaa Ko Nudhar Kuree -ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Gur Sevaa The Har Paa-ee-ai Jaa Ko Nudhar Kuree
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥

This shabad is by Guru Amar Das in Sri Raag on Page 975
in Section 'Kaaraj Sagal Savaaray' of Amrit Keertan Gutka.

ਮ: ੩ ॥

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੧
Sri Raag Guru Amar Das


ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥

Gur Saeva Thae Har Paeeai Ja Ko Nadhar Karaee ||

Serving the Guru, the Lord is obtained, when He bestows His Glance of Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੨
Sri Raag Guru Amar Das


ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥

Manas Thae Dhaevathae Bheae Dhhiaeia Nam Harae ||

They are transformed from humans into angels, meditating on the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੩
Sri Raag Guru Amar Das


ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥

Houmai Mar Milaeian Gur Kai Sabadh Tharae ||

They conquer their egotism and merge with the Lord; they are saved through the Word of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੪
Sri Raag Guru Amar Das


ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥

Naanak Sehaj Samaeian Har Apanee Kirapa Karae ||2||

O Nanak, they merge imperceptibly into the Lord, who has bestowed His Favor upon them. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੫ ਪੰ. ੫
Sri Raag Guru Amar Das