Gurasikh Bhuluke Outh Kar Anmrith Vele Sur Nuaavundhaa
ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ॥

This shabad is by Bhai Gurdas in Vaaran on Page 626
in Section 'Se Gursikh Dhan Dhan Hai' of Amrit Keertan Gutka.

ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ॥

Gurasikh Bhalakae Outh Kar Anmrith Vaelae Sar Nhavandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੯
Vaaran Bhai Gurdas


ਗੁਰੁ ਕੈ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ॥

Gur Kai Bachan Ouchar Kai Dhharamasal Dhee Surath Karandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੦
Vaaran Bhai Gurdas


ਸਾਧਸੰਗਤਿ ਵਿਚਿ ਜਾਇ ਕੈ ਗੁਰਬਾਣੀ ਦੇ ਪ੍ਰੀਤਿ ਸੁਣੰਦਾ॥

Sadhhasangath Vich Jae Kai Gurabanee Dhae Preeth Sunandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੧
Vaaran Bhai Gurdas


ਸੰਕਾ ਮਨਹੁਂ ਮਿਟਾਇ ਕੈ ਗੁਰੁ ਸਿਖਾਂ ਦੀ ਸੇਵ ਕਰੰਦਾ॥

Sanka Manahun Mittae Kai Gur Sikhan Dhee Saev Karandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੨
Vaaran Bhai Gurdas


ਕਿਰਤ ਵਿਰਤ ਕਰਿ ਧਰਮੁ ਦੀ ਲੈ ਪਰਸਾਦ ਆਣਿ ਵਰਤੰਦਾ॥

Kirath Virath Kar Dhharam Dhee Lai Parasadh An Varathandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੩
Vaaran Bhai Gurdas


ਗੁਰਸਿਖਾਂ ਨੋ ਦੋਇ ਕਰਿ ਪਿਛੋਂ ਬਚਿਆ ਆਪੁ ਖਵੰਦਾ॥

Gurasikhan No Dhoe Kar Pishhon Bachia Ap Khavandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੪
Vaaran Bhai Gurdas


ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ॥

Kalee Kal Paragas Kar Gur Chaela Chaela Gur Sandha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੫
Vaaran Bhai Gurdas


ਗੁਰਮੁਖ ਗਾਡੀ ਰਾਹੁ ਚਲੰਦਾ ॥੧੧॥

Guramukh Gaddee Rahu Chalandha ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੬ ਪੰ. ੧੬
Vaaran Bhai Gurdas