Gurumukh Punth Gehe Jumupur Punth Mete
ਗੁਰਮੁਖਿ ਪੰਥ ਗਹੇ ਜਮਪੁਰਿ ਪੰਥ ਮੇਟੇ

This shabad is by Bhai Gurdas in Kabit Savaiye on Page 898
in Section 'Hor Beanth Shabad' of Amrit Keertan Gutka.

ਗੁਰਮੁਖਿ ਪੰਥ ਗਹੇ ਜਮਪੁਰਿ ਪੰਥ ਮੇਟੇ

Guramukh Panthh Gehae Jamapur Panthh Maettae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੧੫
Kabit Savaiye Bhai Gurdas


ਗੁਰਸਿਖ ਸੰਗ ਪੰਚ ਦੂਤ ਸੰਗ ਤਿਆਗੇ ਹੈ

Gurasikh Sang Panch Dhooth Sang Thiagae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੧੬
Kabit Savaiye Bhai Gurdas


ਚਰਨ ਸਰਨਿ ਗੁਰ ਕਰਮ ਭਰਮ ਖੋਏ

Charan Saran Gur Karam Bharam Khoeae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੧੭
Kabit Savaiye Bhai Gurdas


ਦਰਸ ਅਕਾਲ ਕਾਲ ਕੰਟਕ ਭੈ ਭਾਗੇ ਹੈ

Dharas Akal Kal Kanttak Bhai Bhagae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੧੮
Kabit Savaiye Bhai Gurdas


ਗੁਰ ਉਪਦੇਸ ਵੇਸ ਬਜ੍ਰ ਕਪਾਟ ਖੁਲੇ

Gur Oupadhaes Vaes Bajr Kapatt Khulae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੧੯
Kabit Savaiye Bhai Gurdas


ਸਬਦ ਸੁਰਤਿ ਮੂਰਛਤ ਮਨ ਜਾਗੇ ਹੈ

Sabadh Surath Moorashhath Man Jagae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੦
Kabit Savaiye Bhai Gurdas


ਕਿੰਚਤ ਕਟਾਛ ਕ੍ਰਿਪਾ ਸਰਬ ਨਿਧਾਨ ਪਾਏ

Kinchath Kattashh Kripa Sarab Nidhhan Paeae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੧
Kabit Savaiye Bhai Gurdas


ਜੀਵਨ ਮੁਕਤਿ ਗੁਰ ਗਿਆਨ ਲਿਵ ਲਾਗੇ ਹੈ ॥੫੭॥

Jeevan Mukath Gur Gian Liv Lagae Hai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੮ ਪੰ. ੨੨
Kabit Savaiye Bhai Gurdas