Gurumukh Sukhee Sehelee Meree Mo Ko Dhevuhu Dhaan Har Praan Jeevaaei-aa
ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥

This shabad is by Guru Ram Das in Raag Goojree on Page 623
in Section 'Se Gursikh Dhan Dhan Hai' of Amrit Keertan Gutka.

ਗੂਜਰੀ ਮਹਲਾ

Goojaree Mehala 4 ||

Goojaree, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੧
Raag Goojree Guru Ram Das


ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ

Guramukh Sakhee Sehaelee Maeree Mo Ko Dhaevahu Dhan Har Pran Jeevaeia ||

O Gurmukhs, O my friends and companions, give me the gift of the Lord's Name, the life of my very life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੨
Raag Goojree Guru Ram Das


ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥

Ham Hoveh Lalae Golae Gurasikha Kae Jinha Anadhin Har Prabh Purakh Dhhiaeia ||1||

I am the slave, the servant of the Guru's Sikhs, who meditate on the Lord God, the Primal Being, night and day. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੩
Raag Goojree Guru Ram Das


ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ

Maerai Man Than Birahu Gurasikh Pag Laeia ||

Within my mind and body, I have enshrined love for the feet of the Guru's Sikhs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੪
Raag Goojree Guru Ram Das


ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ

Maerae Pran Sakha Gur Kae Sikh Bhaee Mo Ko Karahu Oupadhaes Har Milai Milaeia ||1|| Rehao ||

O my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੫
Raag Goojree Guru Ram Das


ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍‍ ਵਚਨ ਗੁਰੂ ਸਤਿਗੁਰ ਮਨਿ ਭਾਇਆ

Ja Har Prabh Bhavai Tha Guramukh Maelae Jinh Vachan Guroo Sathigur Man Bhaeia ||

When it pleases the Lord God, he causes us to meet the Gurmukhs; the Hymns of the Guru, the True Guru, are very sweet to their minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੬
Raag Goojree Guru Ram Das


ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥

Vaddabhagee Gur Kae Sikh Piarae Har Nirabanee Niraban Padh Paeia ||2||

Very fortunate are the beloved Sikhs of the Guru; through the Lord, they attain the supreme state of Nirvaanaa. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੭
Raag Goojree Guru Ram Das


ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ

Sathasangath Gur Kee Har Piaree Jin Har Har Nam Meetha Man Bhaeia ||

The Sat Sangat, the True Congregation of the Guru, is loved by the Lord. The Naam, the Name of the Lord, Har, Har, is sweet and pleasing to their minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੮
Raag Goojree Guru Ram Das


ਜਿਨ ਸਤਿਗੁਰ ਸੰਗਤਿ ਸੰਗੁ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥

Jin Sathigur Sangath Sang N Paeia Sae Bhageheen Papee Jam Khaeia ||3||

One who does not obtain the Association of the True Guru, is a most unfortunate sinner; he is consumed by the Messenger of Death. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੯
Raag Goojree Guru Ram Das


ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ

Ap Kirapal Kirapa Prabh Dhharae Har Apae Guramukh Milai Milaeia ||

If God, the Kind Master, Himself shows His kindness, then the Lord causes the Gurmukh to merge into Himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੧੦
Raag Goojree Guru Ram Das


ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥

Jan Naanak Bolae Gun Banee Gurabanee Har Nam Samaeia ||4||5||

Servant Nanak chants the Glorious Words of the Guru's Bani; through them, one is absorbed into the Naam, the Name of the Lord. ||4||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੩ ਪੰ. ੧੧
Raag Goojree Guru Ram Das