Har Bin Avur Kiruaa Biruthe
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥

This shabad is by Guru Arjan Dev in Raag Gauri on Page 454
in Section 'Har Namee Tul Na Pujee' of Amrit Keertan Gutka.

ਗਉੜੀ ਮਾਲਾ ਮਹਲਾ

Gourree Mala Mehala 5 ||

Gauree Maalaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੨
Raag Gauri Guru Arjan Dev


ਹਰਿ ਬਿਨੁ ਅਵਰ ਕ੍ਰਿਆ ਬਿਰਥੇ

Har Bin Avar Kiraa Birathhae ||

Without the Lord, other actions are useless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੩
Raag Gauri Guru Arjan Dev


ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ

Jap Thap Sanjam Karam Kamanae Eihi Ourai Moosae ||1|| Rehao ||

Meditative chants, intense deep meditation, austere self-discipline and rituals - these are plundered in this world. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੪
Raag Gauri Guru Arjan Dev


ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਪਾਇਆ

Barath Naem Sanjam Mehi Rehatha Thin Ka Adt N Paeia ||

Fasting, daily rituals, and austere self-discipline - those who keep the practice of these, are rewarded with less than a shell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੫
Raag Gauri Guru Arjan Dev


ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਆਇਆ ॥੧॥

Agai Chalan Aour Hai Bhaee Ooneha Kam N Aeia ||1||

Hereafter, the way is different, O Siblings of Destiny. There, these things are of no use at all. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੬
Raag Gauri Guru Arjan Dev


ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਪਾਵੈ

Theerathh Nae Ar Dhharanee Bhramatha Agai Thour N Pavai ||

Those who bathe at sacred shrines of pilgrimage, and wander over the earth, find no place of rest hereafter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੭
Raag Gauri Guru Arjan Dev


ਊਹਾ ਕਾਮਿ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥

Ooha Kam N Avai Eih Bidhh Ouhu Logan Hee Patheeavai ||2||

There, these are of no use at all. By these things, they only please other people. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੮
Raag Gauri Guru Arjan Dev


ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਪਾਈਐ

Chathur Baedh Mukh Bachanee Oucharai Agai Mehal N Paeeai ||

Reciting the four Vedas from memory, they do not obtain the Mansion of the Lord's Presence hereafter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੩੯
Raag Gauri Guru Arjan Dev


ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥

Boojhai Nahee Eaek Sudhhakhar Ouhu Sagalee Jhakh Jhakhaeeai ||3||

Those who do not understand the One Pure Word, utter total nonsense. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੪੦
Raag Gauri Guru Arjan Dev


ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ

Naanak Kehatho Eihu Beechara J Kamavai S Par Garamee ||

Nanak voices this opinion: those who practice it, swim across.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੪੧
Raag Gauri Guru Arjan Dev


ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥

Gur Saevahu Ar Nam Dhhiavahu Thiagahu Manahu Gumanee ||4||6||164||

Serve the Guru, and meditate on the Naam; renounce the egotistical pride from your mind. ||4||6||164||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੪ ਪੰ. ੪੨
Raag Gauri Guru Arjan Dev